85.9 F
MANSA
Thursday, May 14, 2026
Tel: 9815624390
Email: sarayaha24390@gmail.com

ਕਾਂਗਰਸ ‘ਚ ਭੂਚਾਲ! ਬਾਜਵਾ ਤੇ ਕੈਪਟਨ ਦੀ ਫਿਰ ਖੜਕੀ

ਚੰਡੀਗੜ੍ਹ: ਕੈਪਟਨ ਸਰਕਾਰ ਦੀ ਮਾੜੀ ਕਾਰਗੁਜ਼ਾਰੀ ਨੂੰ ਲੈ ਕੇ ਲੋਕਾਂ ਦੇ ਗੁੱਸੇ ਦਾ ਸ਼ਿਕਾਰ ਕਾਂਗਰਸ ਦੇ ਅੰਦਰ ਵੀ ਖਾਨਾਜੰਗੀ ਛਿੜ ਗਈ ਹੈ।...

ਬਲਬੀਰ ਸਿੰਘ ਸਿੱਧੂ ਨੇ ਸਰਬੱਤ ਸਿਹਤ ਬੀਮਾ ਯੋਜਨਾ ਅਧੀਨ ਯੋਗ ਲਾਭਪਾਤਰੀਆਂ ਨੂੰ ਕਵਰ ਕਰਨ...

ਚੰਡੀਗੜ੍ਹ, (ਸਾਰਾ ਯਹਾ,ਬਲਜੀਤ ਸ਼ਰਮਾ) 15 ਜਨਵਰੀ: ਐਸ.ਐਸ.ਬੀ.ਵਾਈ. (ਸਰਬੱਤ ਸਹਿਤ ਬੀਮਾ ਯੋਜਨਾ) ਦੇ ਹਰੇਕ ਯੋਗ ਲਾਭਪਾਤਰੀ ਲਈ ਇਲਾਜ ਅਤੇ ਸਿਹਤ ਸੇਵਾਵਾਂ...

ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਮੰਤਰੀ ਮੰਡਲ ਵੱਲੋਂ ‘ਵਪਾਰ ਦਾ ਅਧਿਕਾਰ ਐਕਟ-2020’ ਨੂੰ...

ਚੰਡੀਗੜ੍ਹ, (ਸਾਰਾ ਯਹਾ) 14 ਜਨਵਰੀ:  ਸੂਖਮ, ਛੋਟੇ ਅਤੇ ਦਰਮਿਆਨੇ ਉਦਯੋਗਾਂ ਲਈ ਕਾਰੋਬਾਰ ਨੂੰ ਸੁਖਾਲਾ ਬਣਾਉਣ ਦੇ ਉਦੇਸ਼ ਨਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ...

2012 Delhi gang rape case: ਸੁਪਰੀਮ ਕੋਰਟ ਵੱਲੋਂ ਦੋਸ਼ੀਆਂ ਦੀ ਕਿਊਰੇਟਿਵ ਪਟੀਸ਼ਨ ਰੱਦ, 22...

ਸੁਪਰੀਮ ਕੋਰਟ ਵੱਲੋਂ ਦੋਸ਼ੀਆਂ ਦੀ ਕਿਊਰੇਟਿਵ ਪਟੀਸ਼ਨ ਰੱਦ, 22 ਜਨਵਰੀ ਨੂੰ ਫਾਂਸੀ ਪੱਕੀ,ਨਵੀਂ ਦਿੱਲੀ: ਨਿਰਭਿਆ ਗੈਂਗਰੇਪ ਕੇਸ ‘ਚ 2 ਦੋਸ਼ੀਆਂ ਵੱਲੋਂ ਪਾਈਆਂ...

ਬਾਲ ਭਲਾਈ ਕਮੇਟੀ ਮਾਨਸਾ ਨੇ ਬੱਚੀ ਵਾਰਸਾ ਦੇ ਹਵਾਲੇ ਕੀਤੀ

ਮਾਨਸਾ (ਸਾਰਾ ਯਹਾ,ਬਲਜੀਤ ਸ਼ਰਮਾ)  ,14ਜਨਵਰੀ :   ਪ੍ਰਾਪਤ ਜਾਣਕਾਰੀ ਅਨੁਸਾਰ  ਰੇਲਵੇ ਪੁਲਿਸ ਦੇ ਏ ਐਸ ਆਈ ਜਗਜੀਤ ਸਿੰਘ ਅਤੇ ਰਮਨਦੀਪ ਸਿੰਘ...

ਪੰਜਾਬ ਰਾਜ ਅਧਿਆਪਕ ਯੋਗਤਾ ਪ੍ਰੀਖਿਆ ਕੇਂਦਰਾਂ ਦੇ 100 ਮੀਟਰ ਦੇ ਘੇਰੇ ਅੰਦਰ ਮਨਾਹੀ ਦੇ...

ਮਾਨਸਾ, 14 ਜਨਵਰੀ (ਸਾਰਾ ਯਹਾ,ਬਲਜੀਤ ਸ਼ਰਮਾ) : ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਮਾਨਸਾ ਸ੍ਰੀਮਤੀ ਅਪਨੀਤ ਰਿਆਤ ਨੇ 144 ਜ਼ਾਬਤਾ ਫੌਜਦਾਰੀ ਸੰਘਤਾ 1973 ਦੇ...

ਸਾਵਧਾਨ! ਭਾਰਤ ‘ਚ ਆ ਰਿਹਾ ਬੇਰੁਜ਼ਗਾਰੀ ਦਾ ਭੂਚਾਲ, 16 ਲੱਖ ਨੌਕਰੀਆਂ ‘ਤੇ ਕੁਹਾੜਾ

ਚੰਡੀਗੜ੍ਹ: ਪਿਛਲੇ ਸਾਲ (2018-19) ਦੇ ਮੁਕਾਬਲੇ ਇਸ ਸਾਲ (2019-20) ਰੁਜ਼ਗਾਰ ਦੇ ਕਰੀਬ 16 ਲੱਖ ਮੌਕੇ ਘਟਣ ਦਾ ਅੰਦਾਜ਼ਾ ਹੈ। ਐਸਬੀਆਈ ਦੀ ਰਿਸਰਚ ਰਿਪੋਰਟ ਈਕੋਰੈਪ 'ਚ ਇਸ ਦਾ ਖਦਸ਼ਾ ਜਤਾਇਆ ਗਿਆ...

ਪਹਾੜਾਂ ‘ਚ ਫਿਰ ਬਰਫਬਾਰੀ, ਸ਼ਿਮਲਾ ਦਾ ਤਾਪਮਾਨ (-1) ਡਿਗਰੀ ਤੱਕ

ਬਰਫਬਾਰੀ ਅਤੇ ਠੰਢ ਨਾਲ ਪੂਰਾ ਉੱਤਰ ਭਾਰਤ ਠੱਰ ਰਿਹਾ ਹੈ। ਪਹਾੜਾਂ 'ਤੇ ਪਈ ਬਰਫਬਾਰੀ ਨੇ ਮੈਦਾਨਾਂ 'ਚ ਇੱਕ ਵਾਰ ਫਿਰ ਕੰਬਣੀ ਵਧਾ...

ਜਾਗਰੂਕਤਾ ਸਦਕਾ ਕੁੜੀਆਂ ਪ੍ਰਤੀ ਲੋਕਾਂ ਦੀ ਸੋਚ ‘ਚ ਕਾਫ਼ੀ ਬਦਲਾਅ ਆਇਆ : ਬਲਬੀਰ ਸਿੰਘ...

ਚੰਡੀਗੜ•/ਮੋਹਾਲੀ, (ਸਾਰਾ ਯਹਾ,ਬਲਜੀਤ ਸ਼ਰਮਾ) 14 ਜਨਵਰੀ  : ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਨੇ ਸਥਾਨਕ ਜ਼ਿਲ•ਾ ਹਸਪਤਾਲ ਵਿਚ ਸੂਬਾ ਪੱਧਰੀ 'ਧੀਆਂ...

ਮਹਿੰਗਾਈ ਦਾ ਇੱਕ ਹੋਰ ਝਟਕਾ, ਦੰਸਬਰ ‘ਚ ਬੁਰੀ ਤਰ੍ਹਾਂ ਝੰਬਿਆ

ਨਵੀਂ ਦਿੱਲੀ: ਜਿੱਥੇ ਮਹਿੰਗਾਈ ਨੇ ਆਮ ਲੋਕਾਂ ਦਾ ਲੱਕ ਤੋੜਿਆ ਹੋਇਆ ਹੈ, ਉੱਥੇ ਹੀ ਹੁਣ ਦੇਸ਼ ਦੇ ਲੋਕਾਂ ਲਈ ਇੱਕ ਹੋਰ ਬੁਰੀ...
- Advertisement -