85.9 F
MANSA
Thursday, May 14, 2026
Tel: 9815624390
Email: sarayaha24390@gmail.com

ਪੰਜਾਬੀਆਂ ਦੀ ਜੇਬ ‘ਤੇ ਦਿਨ-ਦਿਹਾੜੇ ਡਾਕਾ! ਘਰੇਲੂ ਬਿਜਲੀ ‘ਤੇ 55% ਤਕ ਟੈਕਸ

ਚੰਡੀਗੜ੍ਹ: ਪੰਜਾਬ ਸਰਕਾਰ ਘਰੇਲੂ ਬਿਜਲੀ ‘ਤੇ 55% ਤਕ ਟੈਕਸ ਲਾ ਰਹੀ ਹੈ। ਇਹ ਦੇਸ਼ ਦੇ ਕਿਸੇ ਵੀ ਸੂਬੇ ਤੋਂ ਸਭ ਤੋਂ ਜ਼ਿਆਦਾ...

ਸਾਬਕਾ ਅਕਾਲੀ ਵਿਧਾਇਕ ਵਲਟੋਹਾ ਕੁੰਡੀ ਲਾਉਂਦਾ ਅੜਿੱਕੇ, ਵਿਭਾਗ ਨੇ ਠੋਕਿਆ 1.96 ਲੱਖ ਜ਼ੁਰਮਾਨਾ

ਚੰਡੀਗੜ੍ਹ: ਖੇਮਕਰਨ ਦੇ ਸਾਬਕਾ ਅਕਾਲੀ ਵਿਧਾਇਕ ਵਿਰਸਾ ਸਿੰਘ ਵਲਟੋਹਾ ਨੂੰ ਬਿਜਲੀ ਚੋਰੀ ਕਰਨ ਦੇ ਦੋਸ਼ ‘ਚ 1.9 ਲੱਖ ਰੁਪਏ ਦਾ ਜ਼ੁਰਮਾਨਾ ਲਾਇਆ...

ਸਰਬ ਸੰਮਤੀ ਨਾਲ ਹੋਈ ਆੜ੍ਹਤੀਆ ਐਸੋਸੀਏਸ਼ਨ ਦੀ ਚੋਣ

ਮਾਨਸਾ 16 ਮਾਰਚ (ਬਪਸ):ਆੜ੍ਹਤੀਆ ਐਸੋਸੀਏਸ਼ਨ ਦੀ ਮੀਟਿੰਗ ਦੌਰਾਨ ਕਾਂਗਰਸੀ ਆਗੂ ਸੱਤਪਾਲ ਵਰਮਾ ਦੀ ਅਗਵਾਈ ਹੇਠ ਆੜ੍ਹਤੀਆ ਐਸੋਸੀਏਸ਼ਨ ਦੀ ਚੋਣ ਕੀਤੀ ਗਈ। ਇਸ...

ਕਿਸਾਨ ਯੂਨੀਅਨ ਨੇ ਏ.ਅਾਰ ਦਫ਼ਤਰ ਅੱਗੇ ਲਗਾਇਆ ਧਰਨਾ

ਮਾਨਸਾ ,16 ਮਾਰਚ (ਬਪਸ)ਸਥਾਨਕ ਬਲਾਕ ਪਿੰਡ ਝੰਡੂਕਾ ਦੇ ਕਿਸਾਨਾ ਦੇ ਸਹਿਕਾਰੀ ਸੁਸਾਇਟੀ ਝੰਡੂਕੇ ਵਿਖੇ ਖਾਤੇ ਚਾਲੂ ਕਰਾਉਣ ਦੀ ਮੰਗ ਨੂੰ ਲੈ ਕੇ...

ਗੈਸਟ ਪ੍ਰੋਫੈਸਰਾਂ ਵਲੋ ਅਣਮਿੱਥੇ ਸਮੇ ਦਾ ਧਰਨਾ ਮੁਲਤਵੀ ਪਰ ਰੋਸ ਪ੍ਰਦਰਸ਼ਨ ਜਾਰੀ ਰੱਖਣ...

ਫ਼ਰੀਦਕੋਟ/ 16ਮਾਰਚ / ਸੁਰਿੰਦਰ ਮਚਾਕੀ:- ਮਹਾਂਮਾਰੀ ਕਰੋਨਾਵਾਇਰਸ ਦੇ ਵੱਧਦੇ ਪ੍ਰਕੋਪ ਦੇ ਇਤਿਹਾਦ ਵਜੋਗੈਸਟ ਫੈਕਲਟੀ ਸਹਾਇਕ ਪ੍ਰੋਫ਼ੈਸਰਾਂ ਨੇ ਪੰਜਾਬ ਭਰ 'ਚ...

-ਪੰਜਾਬ ਅਨੁਸੂਚਿਤ ਜਾਤੀਆਂ ਭੌਂ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ ਵੱਲੋਂ ਲਾਭਪਾਤਰੀਆਂ ਲਈ ਵਿਸ਼ੇਸ਼ ਕਰਜ਼ਾ ਸਹੂਲਤਾਂ

ਮਾਨਸਾ, 16 ਮਾਰਚ (ਸਾਰਾ ਯਹਾ, ਬਲਜੀਤ ਸ਼ਰਮਾ)): ਪੰਜਾਬ ਅਨੁਸੂਚਿਤ ਜਾਤੀਆਂ ਭੌਂ ਵਿਕਾਸ ਤੇ ਵਿੱਤ ਕਾਰਪੋਰੇਸ਼ਨ ਪੰਜਾਬ ਰਾਜ ਵਿਚ ਅਨੁਸੂਚਿਤ ਜਾਤੀਆਂ ਨਾਲ...

ਕਰੋਨਾ ਵਾਇਰਸ ਸਬੰਧੀ ਜਾਗਰੁਕਤਾ ਕੈਂਪ ਆਯੋਜਿਤ

ਮਾਨਸਾ (ਸਾਰਾ ਯਹਾ, ਬਲਜੀਤ ਸ਼ਰਮਾ) ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਦੀਆਂ ਹਦਾਇਤਾਂ ਅਨੁਸਾਰ ਕਮਿਊਨਿਟੀ ਸਿਹਤ ਕੇਂਦਰ ਅਧੀਨ ਕੋਟੜਾ ਕਲਾਂ ਵਿਖੇ ਕਰੋਨਾ ਵਾਇਰਸ...

ਮੋਦੀ ਸਰਕਾਰ ਨੇ ਜਨਤਾ ਨੂੰ ਦਿੱਤਾ ਵੱਡਾ ਝਟਕਾ, ਆਸਾਂ ਹੋਈਆਂ ਢਹਿ-ਢੇਰੀ

ਚੰਡੀਗੜ੍ਹ: ਆਲਮੀ ਬਾਜ਼ਾਰ ਵਿੱਚ ਚੱਕੇ ਤੇਲ ਦੀਆਂ ਕੀਮਤਾਂ ਵਿੱਚ ਜ਼ਬਰਦਸਤ ਗਿਰਾਵਟ ਆਈ ਹੈ। ਮੰਨਿਆ ਜਾ ਰਿਹਾ ਸੀ ਕਿ ਇਸ ਨਾਲ ਭਾਰਤ ਵਿੱਚ...

31 ਮਾਰਚ ਤੱਕ ਨਿਬੇੜ ਲਵੋ ਇਹ ਕੰਮ, ਨਹੀਂ ਤਾਂ ਹੋਵੇਗੀ ਪ੍ਰੇਸ਼ਾਨੀ

31 ਮਾਰਚ ਨੂੰ ਕਈ ਜ਼ਰੂਰੀ ਚੀਜ਼ਾਂ ਦੀ ਡੈੱਡਲਾਈਨ ਹੈ। ਇਸ ਲਈ ਜੇ ਤੁਸੀਂ ਅਜੇ ਤੱਕ ਇਨ੍ਹਾਂ ਕੰਮਾਂ ਨੂੰ ਨਹੀਂ ਕੀਤਾ ਤਾਂ ਜਲਦ...

ਪੈਟਰੋਲ-ਡੀਜ਼ਲ ਦੇ ਘਟੇ ਰੇਟ, ਜਾਣੋ ਕਿੰਨੀ ਹੋਈ ਕੀਮਤ

ਨਵੀਂ ਦਿੱਲੀ: ਕੇਂਦਰ ਸਰਕਾਰ ਵੱਲੋਂ ਪੈਟਰੋਲ ਤੇ ਡੀਜ਼ਲ 'ਤੇ ਤਿੰਨ ਰੁਪਏ ਪ੍ਰਤੀ ਲੀਟਰ ਐਕਸਾਈਜ਼ ਡਿਉਟੀ 'ਚ ਵਾਧਾ ਕਰਨ ਦੇ ਬਾਵਜੂਦ ਐਤਵਾਰ ਨੂੰ...
- Advertisement -