85.9 F
MANSA
Thursday, May 14, 2026
Tel: 9815624390
Email: sarayaha24390@gmail.com

-ਪੰਜਾਬ ਸਰਕਾਰ ਨੇ ਦੁਕਾਨਦਾਰਾਂ ਨੂੰ ਸਮਾਨ ਦੀ ਡਿਲੀਵਰੀ ਲਈ ਕੀਤਾ ਨਵਾਂ ਮੋਡਿਊਲ ਜਾਰੀ

ਮਾਨਸਾ, 01 ਅਪ੍ਰੈਲ(ਸਾਰਾ ਯਹਾ, ਬਲਜੀਤ ਸ਼ਰਮਾ): ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀ ਗੁਰਪਾਲ ਸਿੰਘ ਚਹਿਲ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਜ਼ਰੂਰੀ ਵਸਤਾਂ...

ਪੰਜਾਬ ‘ਚ ਸਭ ਤੋਂ ਵੱਧ ਕੋਰੋਨਾ ਪ੍ਰਭਾਵਿਤ ਖੇਤਰਾਂ ਲਈ ਕੈਪਟਨ ਦਾ ਵੱਡਾ ਫੈਸਲਾ, ਸਿਹਤ...

ਚੰਡੀਗੜ੍ਹ: ਪੰਜਾਬ ਵਿੱਚ ਸਿਹਤ ਵਿਭਾਗ ਕੋਰੋਨਾ ਦੇ ਸਭ ਤੋਂ ਵੱਧ ਪ੍ਰਭਾਵਿਤ ਖੇਤਰਾਂ 'ਚ ਕੋਰੋਨਾ ਕਮਿਊਨਿਟੀ ਜਾਂਚ ਕਰੇਗਾ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ...

ਪੰਜਾਬ ਦੇ 9 ਲੋਕ ਵੀ ਪਹੁੰਚੇ ਸੀ ਨਿਜ਼ਾਮੂਦੀਨ ਸਮਾਗਮ ਵਿੱਚੋਂ ਪਰਤੇ 10 ਮੁਸਲਮਾਨ 2...

ਬੁਢਲਾਡਾ 1, ਅਪ੍ਰੈਲ (ਸਾਰਾ ਯਹਾ, ਬਲਜੀਤ ਸ਼ਰਮਾ): ਸਥਾਨਕ ਸ਼ਹਿਰ ਦੇ ਵਾਰਡ ਨੰਬਰ 4 ਵਿੱਚ ਬਣੀ ਮਸਜਿਦ ਵਿੱਚ ਰਹਿ ਰਹੇ ਨਿਜਾਮੂਦੀਨ (ਦਿੱਲੀ)...

ਵਿੱਦਿਅਕ ਸ਼ੈਸਨ ਦੇ ਪਹਿਲੇ ਦਿਨ ਨਹੀਂ ਖੜਕੀ ਕਿਸੇ ਸਕੂਲ ਦੀ ਘੰਟੀ।

ਮਾਨਸਾ, 1 ਅਪਰੈਲ(ਸਾਰਾ ਯਹਾ, ਬਲਜੀਤ ਸ਼ਰਮਾ) ਵਿੱਦਿਅਕ ਸ਼ੈਸਨ ਦੇ ਪਹਿਲੇ ਦਿਨ ਅੱਜ ਕਿਸੇ ਸਕੂਲ ਵਿਚ ਘੰਟੀ ਨਹੀਂ ਵੱਜੀ, ਹਾਂ ਬੱਚਿਆਂ ਦੇ ਘਰਾਂ...

ਕੋਰੋਨਾ ਦੀ ਦਹਿਸ਼ਤ, ਜਲੰਧਰ ‘ਚ ਸੀਆਰਪੀਐਫ ਦੀਆਂ ਛੇ ਕੰਪਨੀਆਂ ਤਾਇਨਾਤ

ਜਲੰਧਰ: ਜਲੰਧਰ ਵਿੱਚ ਅਮਨ-ਕਾਨੂੰਨ ਕਾਇਮ ਰੱਖਣ ਲਈ ਤੇ ਕਮਿਸ਼ਨਰੇਟ ਪੁਲਿਸ ਜਲੰਧਰ ਦੀ ਪੂਰਤੀ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਕੇਂਦਰੀ ਰਿਜ਼ਰਵ ਪੁਲਿਸ ਬਲ (ਸੀਆਰਪੀਐਫ)...

ਵਿਸਾਖੀ ਮੌਕੇ ਇਕੱਠ ਤੋਂ ਸੰਗਤਾਂ ਕਰਨ ਪਰਹੇਜ਼ , ਕੈਬਨਿਟ ਮੰਤਰੀ ਰੰਧਾਵਾ ਦੀ ਸ੍ਰੀ ਅਕਾਲ...

ਚੰਡੀਗੜ੍ਹ(ਸਾਰਾ ਯਹਾ, ਬਲਜੀਤ ਸ਼ਰਮਾ): ਕੈਬਨਿਟ ਮੰਤਰੀ ਪੰਜਾਬ ਸੁਖਜਿੰਦਰ ਸਿੰਘ ਰੰਧਾਵਾ ਨੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਅਪੀਲ...

ਪਦਮਸ਼੍ਰੀ ਹਜ਼ੂਰੀ ਰਾਗੀ ਨਿਰਮਲ ਸਿੰਘ ਖਾਲਸਾ ਵੀ ਕੋਰੋਨਾ ਪੌਜ਼ੇਟਿਵ

ਅੰਮ੍ਰਿਤਸਰ: ਅੰਮ੍ਰਿਤਸਰ ਵਿੱਚ ਇੱਕ ਹੋਰ ਕੋਰੋਨਾਵਾਇਰਸ ਦਾ ਕੇਸ ਸਾਹਮਣੇ ਆਇਆ ਹੈ। ਸ਼੍ਰੀ ਹਰਿਮੰਦਰ ਸਾਹਿਬ ਦੇ ਪਦਮਸ਼੍ਰੀ ਤੇ ਹਜ਼ੂਰੀ ਰਾਗੀ ਨਿਰਮਲ ਸਿੰਘ...

ਦੁਨੀਆ ਦੇ ਇਹ 15 ਦੇਸ਼ ਕੋਰੋਨਾ ਤੋਂ ਸੁਰੱਖਿਅਤ, ਉੱਤਰੀ ਕੋਰੀਆ ਤਾਂ ਮਿਸਾਈਲ ਟੈਸਟ ‘ਚ...

ਚੰਡੀਗੜ੍ਹ: ਅਮਰੀਕਾ ਦੀ ਜਾਨ ਹਾਪਕਿੰਸ ਯੂਨੀਵਰਸਿਟੀ ਨੇ ਕੋਰੋਨਾਵਾਇਰਸ ਦੇ ਅਪਡੇਟ ਲਈ ਦੁਨੀਆ ਦਾ ਸਭ ਤੋਂ ਵੱਡਾ ਡੇਟਾਬੇਸ ਤਿਆਰ ਕੀਤਾ ਹੈ। ਜ਼ਿਆਦਾਤਰ ਮੀਡੀਆ...

ਮੁਹਾਲੀ ‘ਚ ਤਿੰਨ ਹੋਰ ਕੋਰੋਨਾ ਪੌਜ਼ੇਟਿਵ ਕੇਸ, ਪੀੜਤਾਂ ‘ਚ 10 ਸਾਲਾ ਬੱਚਾ ਵੀ ਸ਼ਾਮਲ

ਮੁਹਾਲੀ: ਪੰਜਾਬ ਦੇ ਜ਼ਿਲ੍ਹਾ ਮੁਹਾਲੀ 'ਚ ਕੋਰੋਨਾ ਦੇ ਤਿੰਨ ਹੋਰ ਪੌਜ਼ੇਟਿਵ ਕੇਸ ਸਾਹਮਣੇ ਆਉਣ ਨਾਲ ਸੂਬੇ 'ਚ ਕੋਰੋਨਾ ਪੌਜ਼ੇਟਿਵ ਮਰੀਜ਼ਾਂ ਦੀ ਗਿਣਤੀ...

-ਕੋਰੋਨਾ ਵਾਇਰਸ ਤੋਂ ਜ਼ਿਲ੍ਹਾ ਵਾਸੀਆਂ ਨੂੰ ਬਚਾਏ ਰੱਖਣ ਲਈ ਡਿਪਟੀ ਕਮਿਸ਼ਨਰ ਨੇ ਕੀਤੀ ਅਹਿਮ...

ਮਾਨਸਾ, 01 ਅਪ੍ਰੈਲ (ਸਾਰਾ ਯਹਾ, ਬਲਜੀਤ ਸ਼ਰਮਾ): ਕੋਰੋਨਾ ਵਾਇਰਸ ਤੋਂ ਜ਼ਿਲ੍ਹਾ ਵਾਸੀਆਂ ਨੂੰ ਬਚਾਏ ਰੱਖਣ ਲਈ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਕੀਤੇ ਜਾ...
- Advertisement -