85.9 F
MANSA
Friday, May 15, 2026
Tel: 9815624390
Email: sarayaha24390@gmail.com

ਵਿਜੀਲੈਂਸ ਬਿਊਰੋ ਨੇ ਨਵਾਂ ਗਾਓਂ ਵਿਖੇ ਸਿਹਤ ਕਰਮਚਾਰੀਆਂ ਤੇ ਪੁਲਿਸ ਮੁਲਾਜ਼ਮਾਂ ਨੂੰ ਫੇਸ ਸ਼ੀਲਡ...

ਚੰਡੀਗੜ, 24 ਅਪ੍ਰੈਲ(ਸਾਰਾ ਯਹਾ, ਬਲਜੀਤ ਸ਼ਰਮਾ) : ਕੋਵਿਡ -19 ਮਹਾਂਮਾਰੀ ਵਿਰੁੱਧ ਲੜਾਈ ਵਿੱਚ ਯੋਗਦਾਨ ਪਾਊਂਦਿਆਂ ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਦੂਜੇ ਦਿਨ ਨਵਾਂ ਗਾਓਂ...

ਮਾਨਸਾ ਵਿੱਚ 2 ਹੋਰ ਕਰੋਨਾ ਕੇਸ….!! ਬੁਢਲਾਡਾ ‘ਚ ਹੜਕੰਪ, 11 ਦਾ ਅੰਕੜਾ ਬਰਕਰਾਰ

ਬੁਢਲਾਡਾ 24, ਅਪ੍ਰੈਲ((ਸਾਰਾ ਯਹਾ/ਅਮਨ ਮਹਿਤਾ/ ਅਮਿਤ ਜਿੰਦਲ): ਨਿਜ਼ਾਮੂਦੀਨ ਮਰਕਸ ਨਾਲ ਸੰਬੰਧਤ ਜਮਾਤੀਆਂ ਦੇ ਆਏ ਨੈਗਟਿਵਾਂ ਵਿੱਚੋਂ 21 ਦਿਨਾਂ ਬਾਅਦ ਟੈਸਟ ਪਾਜਟਿਵ...

ਪਸ਼ੂ ਪਾਲਣ ਮੰਤਰੀ ਤ੍ਰਿਪਤ ਬਾਜਵਾ ਵਲੋਂ ਵਿਸ਼ਵ ਵੈਟਰਨਰੀ ਦਿਵਸ ਮੌਕੇ ਸੂਬੇ ਦੇ ਵੈਟਰਨਰੀ ਦਾ...

ਚੰਡੀਗੜ•, 24 ਅਪ੍ਰੈਲ(ਸਾਰਾ ਯਹਾ, ਬਲਜੀਤ ਸ਼ਰਮਾ): ਪੰਜਾਬ ਦੇ ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਮੱਛੀ ਪਾਲਣ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ...

ਅਮਰੀਕਾ ਦੀ ਜੇ.ਐਚ ਯੂਨੀਵਰਸਿਟੀ, ਸੀ.ਪੀ.ਆਰ ਅਤੇ ਪੀਜੀਆਈ ਦੇ ਮਾਹਿਰਾਂ ਨੇ ਟੈਸਟਿੰਗ ਰਣਨੀਤੀ ਨੂੰ ਮਜ਼ਬੂਤ...

ਚੰਡੀਗੜ•, 24 ਅਪ੍ਰੈਲ(ਸਾਰਾ ਯਹਾ, ਬਲਜੀਤ ਸ਼ਰਮਾ): ਕਰੋਨਾਵਾਇਰਸ ਦੇ ਫੈਲਾਅ ਨੂੰ ਰੋਕਣ ਅਤੇ ਇਸਦੇ ਲੱਛਣਾਂ ਦਾ ਜਲਦ ਤੋਂ ਜਲਦ ਪਤਾ ਲਗਾਉਣ ਵਾਸਤੇ...

ਕੈਪਟਨ ਦਾ ਮੋਦੀ ਨੂੰ ਸਵਾਲ, ਸ਼ਰਾਬ ਦੀ ਬੰਦ ਬੋਤਲ ਨਾਲ ਕੋਰੋਨਾ ਕਿਵੇਂ ਫੈਲ ਸਕਦਾ?

ਚੰਡੀਗੜ੍ਹ(ਸਾਰਾ ਯਹਾ, ਬਲਜੀਤ ਸ਼ਰਮਾ): ਕੇਂਦਰ ਸਰਕਾਰ ਨੇ ਸ਼ਰਾਬ ਦੇ ਠੇਕੇ ਖੋਲ੍ਹ ਕੇ ਮਾਲੀਆ ਵਧਾਉਣ ਦੀਆਂ ਪੰਜਾਬ ਸਰਕਾਰ ਦੀਆਂ ਉਮੀਦਾਂ ਨੂੰ ਢਾਹ...

-ਐਮ.ਡੀ. ਮਾਰਕਫੈਡ ਵਰੁਣ ਰੂਜ਼ਮ ਨੇ ਕੀਤਾ ਜ਼ਿਲ੍ਹੇ ਦੀਆਂ ਵੱਖ-ਵੱਖ ਮੰਡੀਆਂ ਦਾ ਦੌਰਾ

ਮਾਨਸਾ, 24 ਅਪ੍ਰੈਲ (ਸਾਰਾ ਯਹਾ, ਬਲਜੀਤ ਸ਼ਰਮਾ) : ਜ਼ਿਲ੍ਹੇ ਵਿੱਚ ਚੱਲ ਰਹੇ ਕਣਕ ਦੀ ਫਸਲ ਦੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲੈਣ...

-ਰਮਜ਼ਾਨ ਮੌਕੇ ਮੁਸਲਿਮ ਭਾਈਚਾਰਾ ਆਪਣੇ ਘਰਾਂ ਤੋਂ ਹੀ ਕਰੇ ਨਮਾਜ਼ ਅਦਾ

ਮਾਨਸਾ 24 ਅਪ੍ਰੈਲ:(ਸਾਰਾ ਯਹਾ, ਬਲਜੀਤ ਸ਼ਰਮਾ): ਪੰਜਾਬ ਸਰਕਾਰ ਨੇ ਕੋਵਿਡ -19 ਮਹਾਂਮਾਰੀ ਦੇ ਮੱਦੇਨਜ਼ਰ ਪਵਿੱਤਰ ਰਮਜ਼ਾਨ ਮਹੀਨੇ ਨੂੰ ਸੁਰੱਖਿਅਤ ਢੰਗ ਨਾਲ...

ਮੰਡੀ ਬੋਰਡ ਦੇ ਸਕੱਤਰ ਵੱਲੋਂ ਲੁਧਿਆਣਾ ਅਤੇ ਮੋਗਾ ਜ਼ਿਲਿ•ਆਂ ਦੀਆਂ ਮੰਡੀਆਂ ਦਾ ਦੌਰਾ, ਖਰੀਦ...

ਲੁਧਿਆਣਾ/ਮੋਗਾ, 23 ਅਪ੍ਰੈਲ(ਸਾਰਾ ਯਹਾ, ਬਲਜੀਤ ਸ਼ਰਮਾ) : ਕਣਕ ਦੀ ਨਿਰਵਿਘਨ ਖਰੀਦ ਲਈ ਕੀਤੇ ਪ੍ਰਬੰਧਾਂ 'ਤੇ ਤਸੱਲੀ ਜ਼ਾਹਰ ਕਰਦਿਆਂ ਮੰਡੀ ਬੋਰਡ ਦੇ...

ਇਜਾਜ਼ਤ ਮਿਲਣ ਦੇ ਬਾਵਜੂਦ, ਕੰਮ ਸ਼ੁਰੂ ਨਹੀਂ ਕਰਨ ਚਾਹੁੰਦੀ ਮਾਰੂਤੀ ਸੁਜ਼ੂਕੀ, ਆਖਰ ਕੀ ਹੈ...

ਨਵੀਂ ਦਿੱਲੀ: ਹਰਿਆਣਾ ਸਰਕਾਰ ਨੇ ਬੁੱਧਵਾਰ ਨੂੰ ਮਾਰੂਤੀ ਸੁਜ਼ੂਕੀ ਇੰਡੀਆ (ਐਮਐਸਆਈ) ਨੂੰ ਆਪਣੇ ਮਨੇਸਰ ਪਲਾਂਟ ਵਿੱਚ ਨਿਰਮਾਣ ਮੁੜ ਸ਼ੁਰੂ ਕਰਨ ਦੀ ਆਗਿਆ...

ਕੇਂਦਰ ਸਰਕਾਰ ਦਾ ਦਾਅਵਾ, ਗਰੀਬਾਂ ਨੂੰ ਵੰਡੇ 33 ਕਰੋੜ ਤੋਂ ਵੱਧ ਰੁਪਏ….!!ਝੂਠ ਜਾਂ ਸੱਚ..?

ਨਵੀਂ ਦਿੱਲੀ: ਕੋਰੋਨਾਵਾਇਰਸ ਕਾਰਨ ਦੇਸ਼ ਵਿੱਚ ਚੱਲ ਰਹੇ ਤਾਲਾਬੰਦੀ ਕਾਰਨ ਕਾਰੋਬਾਰ ਤੇ ਸਾਰੇ ਕਾਰਜ ਲਗਭਗ ਠੱਪ ਹਨ ਤੇ ਇਸ ਦਾ ਸਭ ਤੋਂ...
- Advertisement -