ਲਾਕਡਾਉਨ ਚੱਲਦਿਆ ਤ੍ਰਿਵੈਣੀ ਮੰਦਰ ਵੱਲੋਂ ਲਗਭਗ 4000 ਦੇ ਕਰੀਬ ਰਾਸ਼ਨ ਕਿੱਟਾਂ ਲੋੜਵੰਦ ਪਰਿਵਾਰਾਂ ਨੂੰ...
ਮਾਨਸਾ •, 4 ਮਈ ( ਸਾਰਾ ਯਹਾ/ਬਲਜੀਤ ਸ਼ਰਮਾ) ਕੋਰੋਨਾ ਵਾਇਰਸ ਦੇ ਚੱਲਦਿਆ ਦੇਸ਼ ਭਰ ਵਿੱਚ ਪਿਛਲੇ 40 ਦਿਨਾਂ ਤੋਂ ਲੱਗੇ ਕਰਫਿਊ...
ਸਿਹਤ ਮੰਤਰਾਲੇ ਦਾ ਵੱਡਾ ਦਾਅਵਾ..!!ਕੋਰੋਨਾ ‘ਤੇ ਜਿੱਤ ਵੱਲ ਵਧਿਆ ਭਾਰਤ
ਨਵੀਂ ਦਿੱਲੀ: ਦੇਸ਼ ‘ਚ ਕੋਵਿਡ-19 (covid-19) ਦੇ ਮਾਮਲੇ ਵਧ ਕੇ 42,533 ਹੋ ਗਏ ਹਨ। ਇਸ ‘ਤੇ 29,453 ਐਕਟਿਵ ਕੇਸ ਹਨ। ਕੇਂਦਰੀ ਸਿਹਤ...
ਪੰਜਾਬ ਦੇ ਮੁੱਖ ਮੰਤਰੀ ਨੇ ਸੰਸਥਾਵਾਂ ਵਿੱਚ ਟੈਸਟਾਂ ਦੀ ਸਮਰੱਥਾ ਰੋਜ਼ਾਨਾ 2000 ਤੱਕ ਵਧਾਉਣ...
ਚੰਡੀਗੜ•, 4 ਮਈ ( ਸਾਰਾ ਯਹਾ/ਬਲਜੀਤ ਸ਼ਰਮਾ) ਪਰਵਾਸੀਆਂ ਦੀ ਆਮਦ ਅਤੇ ਸੂਬੇ ਵਿੱਚ ਟੈਸਟਾਂ ਦੀ ਸੀਮਤ ਸਮਰੱਥਾ ਨੂੰ ਦੇਖਦਿਆਂ ਪੰਜਾਬ...
ਪੰਜਾਬ ਸਰਕਾਰ ਨੇ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਗੈਰ ਸੀਮਤ ਜ਼ੋਨਾਂ ਵਿੱਚ ਛੋਟੇ ਉਦਯੋਗਾਂ ਨੂੰ...
ਚੰਡੀਗੜ•, 4 ਮਈ ( ਸਾਰਾ ਯਹਾ/ਬਲਜੀਤ ਸ਼ਰਮਾ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਛੋਟੇ, ਸੂਖਮ, ਘਰੇਲੂ...
ਨੰਦੇੜ ਸਹਿਬ ਤੋਂ ਪਰਤੇ ਸ਼ਰਧਾਲੂਆਂ ਨੂੰ ਲੈ ਕੇ ਸਿਆਸਤ ਰੁਕਣ ਦਾ ਨਾਂ ਨਹੀਂ ਲੈ...
ਚੰਡੀਗੜ੍ਹ: ਨੰਦੇੜ ਸਹਿਬ (nanded sahib) ਤੋਂ ਪਰਤੇ ਸ਼ਰਧਾਲੂਆਂ (pilgrims ) ਨੂੰ ਲੈ ਕੇ ਸਿਆਸਤ ਰੁਕਣ ਦਾ ਨਾਂ ਨਹੀਂ ਲੈ ਰਹੀ। ਅੱਜ ਫਿਰ ਪੰਜਾਬ...
ਪੰਜਾਬ ਸਰਕਾਰ ਵਲੋਂ ਸੂਬੇ ਭਰ ਦੇ ਕੈਟਲ ਪਾਂਡਜ ਵਿੱਚ ਗਊਧਨ ਦੀ ਸਾਂਭ-ਸੰਭਾਲ ਲਈ 3.12...
ਚੰਡੀਗੜ•, 4 ਮਈ ( ਸਾਰਾ ਯਹਾ/ਬਲਜੀਤ ਸ਼ਰਮਾ) : ਪੰਜਾਬ ਸਰਕਾਰ ਵਲੋਂ ਸੂਬੇ ਭਰ ਵਿੱਚ ਜ਼ਿਲ•ਾ ਪੱਧਰੀ ਕੈਟਲ ਪਾਂਡਜ ਵਿੱਚ ਰਹਿ ਰਹੇ...
ਕੈਪਟਨ ਸਰਕਾਰ ਨੇ ਪਰਵਾਸੀ ਮਜ਼ਦੂਰਾਂ ਨੂੰ ਘਰ ਵਾਪਸ ਭੇਜਣ ਰੇਲ ਗੱਡੀਆਂ ਚਲਾਉਣ ਵਾਸਤੇ ਅਮਿਤ...
ਚੰਡੀਗੜ, 4 ਮਈ ( ਸਾਰਾ ਯਹਾ/ਬਲਜੀਤ ਸ਼ਰਮਾ) ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕੇਂਦਰੀ ਗ੍ਰਹਿ ਮੰਤਰੀ ਅਮਿਤ...
—ਮਾਨਸਾ ਵਿੱਚ ਨਸਿ਼ਆ ਵਿਰੁੱਧ 5 ਮੁਕੱਦਮੇ ਦਰਜ਼ ਕਰਕੇ 4 ਦੋਸ਼ੀਆਨ ਕੀਤੇ ਗ੍ਰਿਫਤਾਰ
ਮਾਨਸਾ, 04—05—2020 ( ਸਾਰਾ ਯਹਾ/ਬਲਜੀਤ ਸ਼ਰਮਾ) : ਐਸ.ਐਸ.ਪੀ. ਮਾਨਸਾ ਡਾ. ਨਰਿੰਦਰ ਭਾਰਗਵ ਵੱਲੋਂ ਪ੍ਰੈਸ ਨੋਟ ਜਾਰੀ ਕਰਕੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ...
ਪੰਜਾਬ ਲਈ ਖ਼ਤਰੇ ਦੀ ਘੰਟੀ..! ਕੋਰੋਨਾ ਖਿਲਾਫ ਲੜਨੀ ਪਏਗੀ ਲੰਬੀ ਲੜਾਈ
ਚੰਡੀਗੜ੍ਹ: ਕੋਰੋਨਵਾਇਰਸ (Coronavirus) ਤੋਂ ਪੀੜਤ ਮਰੀਜ਼ਾਂ ਦੀ ਵਧ ਰਹੀ ਗਿਣਤੀ ਦੇ ਬਾਵਜੂਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Captain Amarinder Singh) ਆਰਥਿਕਤਾ (Punjab economy)...
ਐਸ.ਐਸ.ਪੀ. ਮਾਨਸਾ ਵੱਲੋਂ ਸ਼ਹੀਦ ਦੇ ਪਰਿਵਾਰ ਨੂੰ ਪਿੰਡ ਰਾਜਰਾਣਾ ਵਿਖੇ ਮਿਲ ਕੇ ਕੀਤਾ ਗਿਆ...
ਮਾਨਸਾ 4 ਮਈ 2020 ( ਸਾਰਾ ਯਹਾ/ਬਲਜੀਤ ਸ਼ਰਮਾ) ਪੁਲਿਸ ਦੇ ਮੁੱਢਲੀ ਕਤਾਰ ਦੇ ਯੋਧੇ ਜਿੱਥੇ ਕੋਵਿਡ—19 ਦੀ ਮਹਾਂਮਾਰੀ ਨਾਲ ਲੜਾਈ ਲੜ ਰਹੇ ਹਨ, ਉਥੇ ਹੀ ਭਾਰਤੀ ਫੌਜ ਦੇ...
























