ਰਵੀ ਸਿੰਘ ਆਹਲੂਵਾਲੀਆ ਪੰਜਾਬ ਸਟੇਟ ਕਮਿਸ਼ਨਰ ਫਾਰ ਪ੍ਰੋਟੈਕਸ਼ਨ ਆਫ ਚਾਇਲਡ ਰਾਈਟਸ ਦੇ ਮੈਂਬਰ ਨਿਯੁਕਤ
ਚੰਡੀਗੜ੍ਹ, 5 ਮਈ ( ਸਾਰਾ ਯਹਾ/ਬਲਜੀਤ ਸ਼ਰਮਾ) : ਬਹੁਪੱਖੀ ਸ਼ਖਸੀਅਤ ਦੇ ਮਾਲਕ, ਸਮਾਜਿਕ ਉੱਦਮੀ, ਸਭਿਆਚਾਰ ਦੀ ਰਾਖੀ ਕਰਨ ਵਾਲੇ ਸ੍ਰੀ...
ਡੀਜੀਪੀ ਵਲੋਂ ਪੰਜਾਬ ਪੁਲਿਸ ਕਰਮੀ ਦੀ ਡਿਊਟੀ ਵੱਡਾ ਵੱਡਾ ਅਪਡੇਟ..!!
ਚੰਡੀਗੜ•, 5 ਮਈ ( ਸਾਰਾ ਯਹਾ/ਬਲਜੀਤ ਸ਼ਰਮਾ) : ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੇ ਮੰਗਲਵਾਰ ਨੂੰ ਪਹਿਲਾਂ ਤੋਂ ਸਿਹਤ ਸਮੱਸਿਆਵਾਂ ਵਾਲੇ ਪੁਲਿਸ...
ਅੰਮ੍ਰਿਤਸਰ ‘ਚ 15 ਹੋਰ ਸ਼ਰਧਾਲੂ ਕੋਰੋਨਾ ਨਾਲ ਸੰਕਰਮਿਤ, 214 ਸ਼ਰਧਾਲੂਆਂ ਦੀ ਰਿਪੋਰਟ ਆ ਚੁੱਕੀ...
ਅੰਮ੍ਰਿਤਸਰ: ਅੰਮ੍ਰਿਤਸਰ 'ਚ 15 ਹੋਰ ਸ਼ਰਧਾਲੂ ਕੋਰੋਨਾਵਾਇਰਸ ਨਾਲ ਪੌਜ਼ੇਟਿਵ ਪਾਏ ਗਏ ਹਨ। ਅੱਜ ਕੁੱਲ 72 ਸ਼ਰਧਾਲੂਆਂ ਦੀ ਰਿਪੋਰਟ ਸਾਹਮਣੇ ਆਈ ਹੈ ਜਿਨ੍ਹਾਂ...
ਸਰਕਾਰੀ ਆਈ.ਟੀ.ਆਈ. ਦੀਆਂ ਸਿੱÎਖਿਆਰਥਣਾਂ ਵੱਲੋਂ ਤਿਆਰ ਕੀਤੇ 1100 ਮਾਸਕ ਵੱਖ ਵੱਖ ਥਾਵਾਂ ਤੇ ਮੁਫ਼ਤ...
ਮਾਨਸਾ, 05 ਮਈ ( ਸਾਰਾ ਯਹਾ/ਬਲਜੀਤ ਸ਼ਰਮਾ) : ਸਰਕਾਰੀ ਆਈ.ਟੀ.ਆਈ. ਮਾਨਸਾ ਦੇ ਐਨ.ਐਸ.ਐਸ. ਵਲੰਟੀਅਰਾਂ (ਲੜਕੀਆਂ) ਵੱਲੋਂ ਘਰ ਬੈਠ ਕੇ ਤਿਆਰ ਕੀਤੇ...
ਮਾਨਸਾ -ਕਿਸਾਨਾਂ ਨੂੰ ਉਨ੍ਹਾਂ ਦੀ ਫਸਲ ਬਦਲੇ ਕੀਤੀ 718 ਕਰੋੜ ਤੋਂ ਵੱਧ ਦੀ ਅਦਾਇਗੀ
ਮਾਨਸਾ, 05 ਮਈ ( ( ਸਾਰਾ ਯਹਾ/ਬਲਜੀਤ ਸ਼ਰਮਾ) ) : ਮਾਨਸਾ ਜ਼ਿਲ੍ਹੇ ਅੰਦਰ ਕਿਸਾਨਾਂ ਵੱਲੋਂ ਮਿਹਨਤ ਨਾਲ ਤਿਆਰ ਕੀਤੀ ਫਸਲ...
ਖੁਸ਼ਖਬਰੀ : ਸਰਕਾਰੀ ਕਰਮਚਾਰੀਆਂ ਲਈ..!!ਕੈਪਟਨ ਸਰਕਾਰ ਦੇਵੇਗੀ ਪੂਰੀ ਤਨਖਾਹ
ਚੰਡੀਗੜ੍ਹ ( ਸਾਰਾ ਯਹਾ/ਬਲਜੀਤ ਸ਼ਰਮਾ) : ਸਰਕਾਰੀ ਕਰਮਚਾਰੀਆਂ ਲਈ..!!ਕੈਪਟਨ ਸਰਕਾਰ ਦੇਵੇਗੀ ਪੂਰੀ ਤਨਖਾਹ ਸਰਕਾਰੀ ਮੁਲਾਜ਼ਮ ਅਕਸਰ ਆਪਣੀਆਂ ਤਨਖਾਹਾਂ...
ਕੀ ਸ਼ਰਾਬ ਦੀ ਹੋਏਗੀ ਹੋਮ ਡਿਲੀਵਰੀ..? ਕੱਲ ਨੂੰ ਫੈਸਲਾ ਲਿਆ ਜਾਵੇਗਾ..!!
ਚੰਡੀਗੜ੍ਹ: ਸੋਮਵਾਰ ਨੂੰ ਲਾਕਡਾਉਨ 3 (Lockdown3) ਦੇ ਤੀਜੇ ਪੜਾਅ ਦੇ ਸ਼ੁਰੂ ਹੋਣ ਦੇ ਨਾਲ ਹੀ ਸ਼ਰਾਬ ਦੀ ਵਿਕਰੀ (Liquor Sales) ਨੂੰ ਵੀ...
ਹਰੇਕ ਵਿਭਾਗ ਲਈ ਨਿਯੁਕਤ ਕੀਤੇ ਨੋਡਲ ਅਧਿਕਾਰੀ ਮੁਲਾਜ਼ਮਾਂ ਦੀ ਸਿਹਤ ‘ਤੇ ਨਿਯਮਤ ਨਿਗਰਾਨੀ ਰੱਖਣਗੇ
ਚੰਡੀਗੜ•, 5 ਮਈ ( ਸਾਰਾ ਯਹਾ/ਬਲਜੀਤ ਸ਼ਰਮਾ) : ਪੰਜਾਬ ਸਰਕਾਰ ਵੱਲੋਂ ਆਪਣੇ ਮੁਲਾਜ਼ਮਾਂ ਦੀ ਸੁਰੱਖਿਆ ਅਤੇ ਤੰਦਰੁਸਤੀ ਨੂੰ ਯਕੀਨੀ ਬਣਾਉਣ ਲਈ...
—ਐਸ.ਐਸ.ਪੀ. ਮਾਨਸਾ ਵੱਲੋਂ ਅੰਤਰਰਾਜੀ ਅਤੇ ਅੰਤਰ ਜਿਲਾ ਨਾਕਿਆ ਦੀ ਖੁਦ ਕੀਤੀ ਗਈ ਚੈਕਿੰਗ
ਮਾਨਸਾ, 05—05—2020 ( ਸਾਰਾ ਯਹਾ/ਬਲਜੀਤ ਸ਼ਰਮਾ) : ਐਸ.ਐਸ.ਪੀ. ਮਾਨਸਾ ਡਾ. ਨਰਿੰਦਰ ਭਾਰਗਵ ਵੱਲੋਂ ਪ੍ਰੈਸ ਨੋਟ ਜਾਰੀ ਕਰਕੇ ਦੱਸਿਆ ਕਿ ਕੋਰੋਨਾ ਵਾਇਰਸ...
ਡੇਰਾ ਪ੍ਰੇਮੀਆਂ ਵੱਲੋੰ ਤਿੰਨ ਥਾਣੇ, ਧਰਮਸ਼ਾਲਾ ਅਤੇ ਅਮਨਪੁਰਾ ਧਾਮ ਸੈਨੇਟਾਈਜ
ਮਾਨਸਾ 5 ਮਈ (ਹੀਰਾ ਸਿੰਘ ਮਿੱਤਲ): ਕਰੋਨਾ ਕਹਿਰ ਦੇ ਚੱਲ ਰਹੇ ਦੌਰ ਵਿੱਚ ਡੇਰਾ ਸੱਚਾ ਸੌਦਾ ਦੇ ਸਰਧਾਲੂਆਂ ਵੱਲੋਂ ਪੂਰੀ ਸਰਗਰਮੀ...























