*ਪਟਿਆਲਾ ‘ਚ ਹੜ੍ਹਾਂ ਦਾ ਖਤਰਾ, ਘੱਗਰ ਤੇ ਟਾਂਗਰੀ ਨਦੀਆਂ ਨੱਕੋ-ਨੱਕ ਭਰੀਆਂ, ਲੋਕਾਂ ਨੂੰ ਸੁਰੱਖਿਅਤ...
Flood in Punjab (ਸਾਰਾ ਯਹਾਂ/ਬਿਊਰੋ ਨਿਊਜ਼) : ਹਿਮਾਚਲ ਪ੍ਰਦੇਸ਼ ਤੇ ਪੰਜਾਬ ਦੀ ਹੱਦ ਨਾਲ ਲੱਗਦੇ ਇਲਾਕਿਆਂ ਵਿੱਚ ਲਗਾਤਾਰ ਹੋ ਰਹੀ ਬਾਰਸ਼ ਕਰਕੇ ਮੁਹਾਲੀ...
*ਹੜ੍ਹਾ ਨੂੰ ਕੌਮੀ ਆਫਤ ਘੋਸਤ ਕਰੇ ਕੇਦਰ ਦੀ ਮੋਦੀ ਸਰਕਾਰ, : ਕਾਮਰੇਡ ਅਰਸੀ*
ਮਾਨਸਾ 3 ਸਤੰਬਰ (ਸਾਰਾ ਯਹਾਂ/ਬਿਊਰੋ ਨਿਊਜ਼): : ਵਰਦੇ ਮੀਹ ਵਿੱਚ ਹਜਾਰਾ ਮਨਰੇਗਾ ਮਜਦੂਰਾ ਨੇ ਇਕੱਠੇ ਹੋ ਕੇ ਡਿਪਟੀ ਕਮਿਸਨਰ ਦੇ ਖਿਲਾਫ ਪ੍ਰਦਰਸਨ...
*ਡਿਪਟੀ ਕਮਿਸ਼ਨਰ ਮਾਨਸਾ ਵੱਲੋਂ ਬੁਢਲਾਡਾ ਤਹਿਸੀਲ ਅਤੇ ਸੇਵਾ ਕੇਂਦਰ ਦਾ ਨਿਰੀਖਣ*
ਮਾਨਸਾ, 03 ਸਤੰਬਰ (ਸਾਰਾ ਯਹਾਂ/ਅਮਨ ਮਹਿਤਾ): ਪੰਜਾਬ ਸਰਕਾਰ ਦੀ ਭ੍ਰਿਸ਼ਟਾਚਾਰ ਖਿਲਾਫ ਜ਼ੀਰੋ ਸ਼ਹਿਣਸ਼ੀਲਤਾ ਨੀਤੀ ਤਹਿਤ ਪਾਰਦਰਸ਼ੀ ਢੰਗ ਨਾਲ ਕੰਮ ਕਰਨ ਸਾਰੇ ਅਧਿਕਾਰੀ। ਇੰਨ੍ਹਾਂ ਵਿਚਾਰਾਂ ਦਾ...
*ਪਿੰਡ ਜਵਾਹਰਕੇ ਦੇ ਕਿਸਾਨ ਦੀ ਕੰਧ ਡਿੱਗਣ ਕਾਰਨ ਹੋਈ ਮੌਤ; ਵਿਧਾਇਕ ਬਣਾਂਵਾਲੀ ਨੇ ਪਰਿਵਾਰ...
ਸਰਦੂਲਗੜ੍ਹ/ਮਾਨਸਾ, 03 ਸਤੰਬਰ (ਸਾਰਾ ਯਹਾਂ/ਮੁੱਖ ਸੰਪਾਦਕ) : ਹਲਕਾ ਸਰਦੂਲਗੜ੍ਹ ਦੇ ਪਿੰਡ ਚੈਨੇਵਾਲਾ ਵਿਖੇ ਲਗਾਤਾਰ ਮੀਂਹ ਪੈਣ ਕਰਕੇ ਗਰੀਬ ਘਰ ਦੀ ਛੱਤ ਡਿੱਗਣ ਕਾਰਨ ਬਲਜੀਤ ਸਿੰਘ ਅਤੇ...
*ਜ਼ਿਲ੍ਹਾ ਮੈਜਿਸਟਰੇਟ ਨੇ ਮਾਨਸਾ ਜ਼ਿਲ੍ਹੇ ਵਿਚ ਡਰੋਨ ਅਤੇ ਮਾਨਵ ਰਹਿਤ ਹਵਾਈ ਵਾਹਨਾਂ ਦੀ ਵਰਤੋਂ...
ਮਾਨਸਾ, 03 ਸਤੰਬਰ (ਸਾਰਾ ਯਹਾਂ/ਮੁੱਖ ਸੰਪਾਦਕ) : ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਸ੍ਰੀਮਤੀ ਨਵਜੋਤ ਕੌਰ ਨੇ ਭਾਰਤੀ ਸੁਰੱਖਿਆ ਸੰਹਿਤਾ ਦੀ ਧਾਰਾ 163 ਅਧੀਨ ਜ਼ਿਲ੍ਹਾ...
*ਮਾਨਸਾ ਵਿਖੇ ਬਾਲ ਭੀਖਿਆ ਰੋਕਣ ਲਈ ਚੈਕਿੰਗ*
ਮਾਨਸਾ, 03 ਸਤੰਬਰ (ਸਾਰਾ ਯਹਾਂ/ਮੁੱਖ ਸੰਪਾਦਕ) : ਡਿਪਟੀ ਕਮਿਸ਼ਨਰ, ਸ੍ਰੀਮਤੀ ਨਵਜੋਤ ਕੌਰ, ਆਈ.ਏ.ਐਸ. ਦੇ ਦਿਸ਼ਾ ਨਿਰਦੇਸ਼ਾਂ ਅਤੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਦੀ ਅਗਵਾਈ ਹੇਠ...
*ਆੜਤੀਆ ਐਸੋਸੀਏਸ਼ਨ ਮਾਨਸਾ ਦੇ ਜਨਰਲ ਹਾਊਸ ਦੀ ਇੱਕ ਜਰੂਰੀ ਮੀਟਿੰਗ ਪ੍ਰਧਾਨ ਸ਼੍ਰੀ ਮੁਨੀਸ਼...
ਮਾਨਸਾ, 3 ਸਤੰਬਰ (ਸਾਰਾ ਯਹਾਂ/ਮੁੱਖ ਸੰਪਾਦਕ) : ਆੜਤੀਆ ਐਸੋਸੀਏਸ਼ਨ ਮਾਨਸਾ ਦੇ ਜਨਰਲ ਹਾਊਸ ਦੀ ਇੱਕ ਜਰੂਰੀ ਮੀਟਿੰਗਐਸੋਸੀਏਸ਼ਨ ਦੇ ਪ੍ਰਧਾਨ ਸ਼੍ਰੀ ਮੁਨੀਸ਼ ਬੱਬੀ ਦਾਨੇਵਾਲੀਆ ਦੀ...
*ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਸਿਵਲ ਸਰਜਨ ਮਾਨਸਾ ਨੇ ਕੀਤਾ ਦੌਰਾ
ਮਾਨਸਾ, 3 ਸਤੰਬਰ (ਸਾਰਾ ਯਹਾਂ/ਚਾਨਣਦੀਪ ਸਿੰਘ ਔਲਖ): ਸਿਵਲ ਸਰਜਨ ਮਾਨਸਾ, ਡਾ. ਅਰਵਿੰਦ ਪਾਲ ਸਿੰਘ ਨੇ ਬੁਢਲਾਡਾ ਅਤੇ ਬਰੇਟਾ ਬਲਾਕਾਂ ਦੇ ਹੜ੍ਹ ਪ੍ਰਭਾਵਿਤ...
*ਪੰਜਾਬ ਦੇ ਸਿਹਤ ਕਰਮਚਾਰੀਆਂ ਨੇ ‘ਐੱਮ-ਸੇਵਾ ਐਪ’ ਲਾਗੂ ਕਰਨ ਦਾ ਕੀਤਾ ਸਖ਼ਤ ਵਿਰੋਧ*
ਮਾਨਸਾ, 3 ਸਤੰਬਰ (ਸਾਰਾ ਯਹਾਂ/ਚਾਨਣਦੀਪ ਸਿੰਘ ਔਲਖ) : ਸਿਹਤ ਵਿਭਾਗ ਦੇ ਮੁਲਾਜ਼ਮਾਂ ਦੀਆਂ ਵੱਖ-ਵੱਖ ਜਥੇਬਦੀਆਂ ਨੇ ਪੰਜਾਬ ਭਰ ਵਿੱਚ 'ਐੱਮ-ਸੇਵਾ' ਐਪ ਨੂੰ ਲਾਜ਼ਮੀ...
*ਬਰਸਾਤੀ ਪਾਣੀ ਨੇ ਬੁਢਲਾਡਾ ਸ਼ਹਿਰ ਨੂੰ ਡੁਬਾਉਣ ਦੀ ਸਥਿਤੀ ਚ ਪਹੁੰਚਾਇਆ*
ਬੁਢਲਾਡਾ, (ਸਾਰਾ ਯਹਾਂ/ਮੇਹਤਾ ਅਮਨ) - ਤਕਰੀਬਨ ਪਿਛਲੇ 15 ਦਿਨਾਂ ਤੋਂ ਪੰਜਾਬ ਭਰ ਅੰਦਰ ਲਗਾਤਾਰ ਪੈ ਰਹੀ ਬਰਸਾਤ ਨੇ ਜਿੱਥੇ ਸੂਬੇ ਚ ਹੜਾਂ...
























