85.9 F
MANSA
Saturday, May 16, 2026
Tel: 9815624390
Email: sarayaha24390@gmail.com

ਪੰਜਾਬ ਵਿੱਚ ਕਣਕ ਦੀ ਖਰੀਦ ਲਗਭਗ 90%ਤੋਂ ਵੱਧ ਹੋ ਚੁੱਕੀ ਹੈ ਕਣਕ ਦੀ ਅਨਲੋਡਿੰਗ...

ਮਾਨਸਾ, 13 ਮਈ( (ਸਾਰਾ ਯਹਾ/ ਹੀਰਾ ਸਿੰਘ ਮਿੱਤਲ) ਮਾਨਸਾ ਤੋਂ ਪੰਜਾਬ ਪ੍ਰਦੇਸ ਪੱਲੇਦਾਰ ਮਜ਼ਦੂਰ ਯੂਨੀਅਨ ਡਿਪੂ ਮਾਨਸਾ ਇੰਟਕ...

ਸੁਨਾਮ ਸਰਕਾਰੀ ਹਸਪਤਾਲ ਵਿਖੇ ਪ੍ਰਵਾਸੀ ਮਜ਼ਦੂਰ ਦੀ ਹੁਣ ਤਕ 302 ਸਕਰੀਨਿੰਗ ਹੋ ਚੁੱਕੀਆਂ

ਸੁਨਾਮ , 12ਮਈ (ਸਾਰਾ ਯਹਾ/ਜੋਗਿੰਦਰ ਸੁਨਾਮ) ਅੱਜ ਸੁਨਾਮ ਵਿਖੇ ਸਰਕਾਰੀ ਹਸਪਤਾਲ ਵਿੱਚ ਜੋ ਪ੍ਰਵਾਸੀ ਮਜ਼ਦੂਰ ਜੋ ਕਿ ਆਪਣੇ ਘਰ ਵਾਪਿਸ...

ਅਨਾਜ ਮੰਡੀ ਸੁਨਾਮ ਦੇ ਬਾਹਰ ਚਾਰੋਂ ਪਾਸੇ ਜੋ ਸੜਕਾਂ ਜਾਂਦੀਆਂ ਸੀ ਉਸ ਦਾ ਉਦਘਾਟਨ...

ਸੁਨਾਮ , 12ਮਈ (ਸਾਰਾ ਯਹਾ/ਜੋਗਿੰਦਰ ਸੁਨਾਮ) : ਅੱਜ ਅਨਾਜ ਮੰਡੀ ਸੁਨਾਮ ਦੇ ਬਾਹਰ ਚਾਰੋਂ ਪਾਸੇ ਜੋ ਸੜਕਾਂ ਜਾਂਦੀਆਂ ਸੀ ਉਸ...

ਮੁੱਖ ਮੰਤਰੀ ਨੇ 31 ਮਾਰਚ ਤੋਂ ਬਾਅਦ ਸ਼ਰਾਬ ਦੇ ਠੇਕਿਆਂ ਦੀ ਮਿਆਦ ’ਚ ਵਾਧਾ...

ਚੰਡੀਗੜ੍ਹ, 13 ਮਈ (ਸਾਰਾ ਯਹਾ/ ਬਲਜੀਤ ਸ਼ਰਮਾ ) : ਸ਼ਰਾਬ ਦੇ ਠੇਕਿਆਂ ਦੀ ਮਿਆਦ ਵਿੱਚ 31 ਮਾਰਚ, 2020 ਤੋਂ ਬਾਅਦ ਵਾਧਾ ਕੀਤੇ...

ਵਿਜੀਲੈਂਸ ਵੱਲੋਂ ਲੋਕ ਨਿਰਮਾਣ ਵਿਭਾਗ ਦਾ ਜੇ.ਈ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ

ਚੰਡੀਗੜ੍ਹ 13 ਮਈ (ਸਾਰਾ ਯਹਾ/ ਬਲਜੀਤ ਸ਼ਰਮਾ ) :ਪੰਜਾਬ ਵਿਜੀਲੈਂਸ ਬਿਊਰੋ ਨੇ ਨੈਸ਼ਨਲ ਹਾਈਵੇਅ  ਅਥਾਰਟੀ, ਸੈਂਟਰਲ ਡਵੀਜਨ ਨੰਬਰ -2, ਲੋਕ ਨਿਰਮਾਣ ਵਿਭਾਗ, ਜਿਲਾ ਬਠਿੰਡਾ ਵਿਖੇ  ਤਾਇਨਾਤ ਜੂਨੀਅਰ ਇੰਜੀਨੀਅਰ ਹਨੀ ਬਾਂਸਲ ਨੂੰ ਰਿਸ਼ਵਤ ਲੈਦਿਆਂ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਹੈ ਅਤੇ ਇਸੇ ਕੇਸ ਵਿਚ ਸ਼ਾਮਲ ਦੂਜੇ ਜੇ.ਈ ਖਿਲਾਫ਼ ਵੀ ਰਿਸ਼ਵਤ ਲੈਣ ਸਬੰਧੀ ਮੁਕੱਦਮਾ ਦਰਜ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਓਰੋ ਦੇ ਬੁਲਾਰੇ ਨੇ ਦੱਸਿਆ ਕਿ ਜੇ.ਈ ਹਨੀ ਬਾਂਸਲ ਨੂੰ ਸ਼ਿਕਾਇਤਕਰਤਾ ਜਗਰੂਪ ਸਿੰਘ ਵਾਸੀ ਪਿੰਡ ਘੋਲੀਆ ਖੁਰਦ, ਜਿਲਾ ਮੋਗਾ ਦੀ ਸ਼ਿਕਾਇਤ 'ਤੇ 80,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਗਿਆ ਹੈ। ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਨੂੰ ਆਪਣੀ ਸ਼ਿਕਾਇਤ ਵਿੱਚ ਦੋਸ਼ ਲਾਇਆ ਕਿ ਉਸ ਦੇ ਹੋਟਲ ਦੀ ਜਮੀਨ ਜੋ ਕਿ ਕੌਮੀ ਸ਼ਾਹਰਾਹ 254 ਨੂੰ ਚੌੜੀ ਕਰਨ ਦੀ ਸਕੀਮ ਵਿਚ ਆ ਗਈ ਸੀ ਉਸ ਦੀ ਕੀਮਤ ਵੱਧ ਨਿਰਧਾਰਤ ਕਰਨ ਬਦਲੇ ਦੋਵੇ ਜੇ.ਈ  ਹਨੀ ਬਾਂਸਲ ਅਤੇ ਅਮਰਜੀਤ ਸਿੰਘ ਵਲੋ ਜਮੀਨ ਦੀ ਕੁੱਲ ਕੀਮਤ ਦਾ 10 ਫੀਸਦੀ ਹਿੱਸਾ ਭਾਵ 4,70,000 ਰੁਪਏ ਦੀ ਮੰਗ ਕੀਤੀ ਗਈ ਹੈ ਅਤੇ ਜਿਸ ਵਿਚੋ ਉਹ ਵਲੋ 3,50,000 ਰੁਪਏ ਪਹਿਲੀ ਕਿਸ਼ਤ ਵਜੋ ਦੇ ਚੁੱਕਾ ਹੈ।

ਪੰਜਾਬ ਸਰਕਾਰ ਨੇ ਇੱਕ ਲੱਖ ਦਸ ਹਜ਼ਾਰ ਪਰਵਾਸੀ ਨੂੰ ਆਪਣੇ ਆਪਣੇ ਸੂਬਿਆਂ ’ਚ ਭੇਜਣ...

ਚੰਡੀਗੜ੍ਹ- 13 ਮਈ (ਸਾਰਾ ਯਹਾ/ ਬਲਜੀਤ ਸ਼ਰਮਾ ) :ਪੰਜਾਬ ਸਰਕਾਰ ਵੱਲੋਂ ਪਰਵਾਸੀਆਂ ਨੂੰ ਆਪਣੇ ਆਪਣੇ ਸੂਬਿਆਂ ਵਿੱਚ ਪਹੁੰਚਾਉਣ ਲਈ ਸ਼ੁਰੂ ਕੀਤੀ ਮੁਹਿੰਮ...

ਸੂਬੇ ‘ਚ ਕੋਰੋਨਾ ਮਰੀਜ਼ਾਂ ਦਾ ਅੰਕੜਾ 1900 ਪਾਰ, ਅੱਜ 10 ਨਵੇਂ ਮਾਮਲੇ ਆਏ ਸਾਹਮਣੇ-MEDIA...

ਚੰਡੀਗੜ੍ਹ (ਸਾਰਾ ਯਹਾ/ ਬਲਜੀਤ ਸ਼ਰਮਾ ) : ਪੰਜਾਬ 'ਚ ਕੋਰੋਨਾਵਾਇਰਸ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ। ਅੱਜ 10 ਨਵੇਂ ਵਿਅਕਤੀਆਂ ਦਾ...

ਮਾਨਸਾ ਵਿੱਚ ਬੱਚਿਆਂ ਦੇ ਦਾਖਲੇ ਸਬੰਧੀ ਸਰਗਰਮੀਆਂ ਹੋਰ ਤੇਜ਼

ਮਾਨਸਾ, 13 ਮਈ(ਹੀਰਾ ਸਿੰਘ ਮਿੱਤਲ) :  ਨਵੇਂ ਆਏ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਰਬਜੀਤ ਸਿੰਘ ਧੂਰੀ ਨੇ ਪ੍ਰਾਇਮਰੀ  ਵਿਭਾਗ ਨੂੰ ਹੋਰ ਚੁਸਤ...

ਬੁਢਲਾਡਾ ਸ਼ਹਿਰ ਵਿੱਚ ਦਾਖਿਲ ਹੋਈ ਵੱਡੀ ਤਦਾਦ ਵਿੱਚ ਬਾਂਦਰ ਸੈਨਾ

ਬੁਢਲਾਡਾ 13, ਮਈ (ਅਮਨ ਮਹਿਤਾ ) : ਸਥਾਨਕ ਸ਼ਹਿਰ ਅੰਦਰ ਇੱਕ ਅਣਪਛਾਤੇ ਟਰੱਕ ਵੱਲੋਂ ਬਾਹਰੋ ਲਿਆ ਕੇ ਵੱਡੀ ਗਿਣਤੀ ਵਿੱਚ ਬਾਂਦਰਾ...

-ਖੁਸ਼ੀ ਦੀ ਗੱਲ ਹੈ ਇੱਕ ਇੱਕ ਕਰਕੇ ਮਾਨਸਾ ਵਿਖੇ ਕੋਰੋਨਾ ਮਰੀਜ਼ ਠੀਕ ਹੋ ਰਹੇ...

ਮਾਨਸਾ 13 ਮਈ (ਸਾਰਾ ਯਹਾ/ ਬਲਜੀਤ ਸ਼ਰਮਾ ) : ਸਿਵਲ ਹਸਪਤਾਲ ਮਾਨਸਾ ਵਿਖੇ ਆਈਸੋਲੇਟ ਕੀਤੇ ਕੋਰੋਨਾ ਪਾਜ਼ਿਟੀਵ ਵਿੱਚੋਂ ਜਿਸ ਮਰੀਜ਼...
- Advertisement -