ਹਰਿਆਣਾ ‘ਚ ਕੋਰੋਨਾ ਦਾ ਕਹਿਰ, ਮਰੀਜ਼ਾਂ ਦੀ ਗਿਣਤੀ 5,737 ਤੱਕ ਅੱਪੜੀ
ਚੰਡੀਗੜ੍ਹ : ਹਰਿਆਣਾ 'ਚ ਕੋਰੋਨਾ ਵਾਇਰਸ ਦੇ ਕੇਸ ਲਗਾਤਾਰ ਵਧ ਰਹੇ ਹਨ। ਇਸ ਤਹਿਤ ਵੀਰਵਾਰ ਸੂਬੇ 'ਚ 158 ਨਵੇਂ ਪੌਜ਼ੇਟਿਵ ਕੇਸ ਸਾਹਮਣੇ...
ਸਾਗਰ ਸੇਤੀਆ ਆਈ ਏ ਐਸ ਨੇ ਬਤੋਰ ਐੱਸ ਡੀ ਐੱਮ ਚਾਰਜ ਸੰਭਾਲਿਆ
ਬੁਢਲਾਡਾ 11, ਜੁਨ(ਸਾਰਾ ਯਹਾ/ ਅਮਨ ਮਹਿਤਾ): ਪੰਜਾਬ ਸਰਕਾਰ ਵੱਲੋਂ ਬੁਢਲਾਡਾ ਸਬ ਡਵੀਜਨ ਦੇ ਮੇੈਜੀਸਟ੍ਰੈਟ ਦੇ ਤੌਰ ਤੇ ਸਾਗਰ ਸੇਤੀਆ ਆਈ ਏ...
ਲਗਾਤਾਰ 5ਵੇਂ ਦਿਨ ਵੀ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਨੇ ਕੱਢੇ ਵੱਟ, ਜਾਣੋ ਤੁਹਾਡੇ ਸ਼ਹਿਰ ‘ਚ...
ਨਵੀਂ ਦਿੱਲੀ: ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ‘ਚ ਲਗਾਤਾਰ ਵਾਧਾ ਹੋ ਰਿਹਾ ਹੈ। ਇਨ੍ਹਾਂ ਉਤਪਾਦਾਂ ਦੀਆਂ ਕੀਮਤਾਂ ਵੀਰਵਾਰ ਨੂੰ ਲਗਾਤਾਰ 5ਵੇਂ ਦਿਨ...
ਸਾਇਕਲ ਚਲਾਉਣ ਨਾਲ ਸਿਹਤ ਠੀਕ ਅਤੇ ਵਾਤਾਵਰਣ ਸਾਫ ਰਹਿੰਦੈ
ਮਾਨਸਾ 11 ਜੂਨ (ਸਾਰਾ ਯਹਾ/ ਹੀਰਾ ਸਿੰਘ ਮਿੱਤਲ )ਅੱਜ ਮਾਨਸਾ ਸਾਇਕਲ ਗਰੁੱਪ ਦੇ ਮੈਂਬਰਾਂ ਵਲੋਂ ਸਾਇਕਲਿੰਗ ਕਰਨ ਉਪਰੰਤ ਮੂਸਾ ਰੋਡ...
-ਵਹੀਕਲ ਚੋੋਰ ਨੂੰ ਗ੍ਰਿਫਤਾਰ ਕਰਕੇ ਚੋੋਰੀ ਕੀਤਾ ਮੋੋਟਰਸਾਈਕਲ ਬਰਾਮਦ ਕਰਾਇਆ
ਮਾਨਸਾ, 11 ਜੂਨ (ਸਾਰਾ ਯਹਾ/ ਬਲਜੀਤ ਸ਼ਰਮਾ) : ਸੀ.ਆਈ.ਏ. ਸਟਾਫ ਮਾਨਸਾ ਦੀ ਪੁਲਿਸ ਪਾਰਟੀ ਨੇ ਵਹੀਕਲ ਚੋੋਰ ਨੂੰ ਕਾਬੂ ਕਰਕੇ...
-ਨਸ਼ਿਆਂ ਵਿਰੁੱਧ 12 ਮੁਕੱਦਮੇ ਦਰਜ਼ ਕਰਕੇ 9 ਦੋਸ਼ੀ ਕੀਤੇ ਗ੍ਰਿਫਤਾਰ
ਮਾਨਸਾ, 11 ਜੂਨ (ਸਾਰਾ ਯਹਾ/ ਬਲਜੀਤ ਸ਼ਰਮਾ) : ਮਾਨਸਾ ਪੁਲਿਸ ਨੇ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਵੱਖ ਵੱਖ ਥਾਵਾਂ ਤੋੋਂ...
ਪੰਜਾਬ ਵਿਚ ਸਕੂਲ ਖੋਲ੍ਹਣ ਦੀ ਤਿਆਰੀ! 25 ਫੀਸਦੀ ਸਟਾਫ ਨੂੰ ਸਕੂਲ ਬੁਲਾਉਣ ਦਾ ਆਦੇਸ਼
ਚੰਡੀਗੜ੍ਹ (ਸਾਰਾ ਯਹਾ/) : ਲੌਕਡਾਊਨ ਕਾਰਨ ਸਾਰੀਆਂ ਗਤੀਵਿਧੀਆਂ ਦੇ ਨਾਲ-ਨਾਲ ਸਕੂਲ ਵੀ ਬੰਦ ਸੀ। ਹੁਣ ਜਿਵੇਂ-ਜਿਵੇਂ ਲੌਕਡਾਊਨ 'ਚ ਢਿੱਲ ਦਿੱਤੀ...
ਟਰੱਕ ‘ਚ ਹਥਿਆਰ ਲੈ ਜਾ ਰਹੇ ਅੱਤਵਾਦੀ ਪੰਜਾਬ ਪੁਲਿਸ ਨੇ ਕੀਤੇ ਕਾਬੂ, AK-47 ਸਮੇਤ...
ਚੰਡੀਗੜ, 11 ਜੂਨ (ਸਾਰਾ ਯਹਾ/ ਬਲਜੀਤ ਸ਼ਰਮਾ) ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਨਿਵਾਸੀ ਲਸ਼ਕਰ-ਏ-ਤੋਇਬਾ (ਲਸ਼ਕਰ) ਦੇ...
ਜੰਗਲਾਤ ਮੰਤਰੀ ਵੱਲੋਂ ਸੜਕੀ ਪ੍ਰਾਜੈਕਟਾਂ ਸਬੰਧੀ ਕਾਰਜਾਂ ‘ਚ ਤੇਜੀ ਲਿਆਉਣ ਦੇ ਆਦੇਸ਼
ਚੰਡੀਗੜ•, 11 ਜੂਨ (ਸਾਰਾ ਯਹਾ/ ਬਲਜੀਤ ਸ਼ਰਮਾ) : ਪੰਜਾਬ ਦੇ ਜੰਗਲਾਤ ਮੰਤਰੀ ਸ. ਸਾਧੂ ਸਿੰਘ ਧਰਮਸੋਤ ਸੂਬੇ ਅੰਦਰ ਚਲ ਰਹੇ ਸੜਕੀ...
ਵੀਕਐਂਡ ਅਤੇ ਜਨਤਕ ਛੁੱਟੀਆਂ ਤੇ ਸਖ਼ਤੀ ਨਾਲ ਲਾਗੂ ਹੋਵੇਗਾ ਲੌਕਡਾਊਨ, ਕਪੈਟਨ ਨੇ ਦਿੱਤੇ ਆਦੇਸ਼
ਚੰਡੀਗੜ੍ਹ (ਸਾਰਾ ਯਹਾ/ ਬਲਜੀਤ ਸ਼ਰਮਾ) ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਕੈਂਡ ਅਤੇ ਜਨਤਕ ਛੁੱਟੀਆਂ ਦੇ ਦਿਨ ਸਖ਼ਤ...
























