ਮੁਹਾਲੀ ਦੇ ਬੈਂਕ ‘ਚ ਬੰਦੂਕ ਦੀ ਨੋਕ ‘ਤੇ ਲੱਖਾਂ ਦੀ ਲੁੱਟ, ਮਾਸਕ ਲਾ ਕੇ...
ਮੁਹਾਲੀ (ਸਾਰਾ ਯਹਾ/ ਬਲਜੀਤ ਸ਼ਰਮਾ) : ਦੇ ਫੇਜ਼-3ਏ ਵਿਖੇ ਸਥਿਤ ਪੰਜਾਬ ਨੈਸ਼ਨਲ ਬੈਂਕ ਵਿੱਚ ਦਿਨ ਦਿਹਾੜੇ ਬੰਦੂਕ ਦੀ ਨੋਕ 'ਤੇ...
ਪੰਜਾਬ ਦੀਆਂ ਪੰਚਾਇਤੀ ਰਾਜ ਸੰਸਥਾਵਾਂ ਨੇ ਜਿੱਤੇ 13 ਕੌਮੀ ਪੁਰਸਕਾਰ, ਪੇਂਡੂ ਵਿਕਾਸ ਅਤੇ ਪੰਚਾਇਤੀ...
ਚੰਡੀਗੜ੍ਹ, 17 ਜੂਨ (ਸਾਰਾ ਯਹਾ/ ਬਲਜੀਤ ਸ਼ਰਮਾ) : ਕੇਂਦਰ ਸਰਕਾਰ ਨੇ ਸ਼ਲਾਘਾਯੋਗ ਪ੍ਰਾਪਤੀਆਂ ਵਾਲੀਆਂ ਪੰਚਾਇਤੀ ਰਾਜ ਸੰਸਥਾਵਾਂ ਲਈ ਸਾਲ 2018-19 ਦੇ ਪੁਰਸਕਾਰਾਂ ਦਾ ਐਲਾਨ ਕਰ...
ਕਾਂਗਰਸੀ ਮੰਤਰੀਆਂ ਨੇ ਸੁਖਬੀਰ ਦੇ ਪੰਜਾਬ ਵਿਰੋਧੀ ਸਟੈਂਡ ਲਈ ਅਕਾਲੀਆਂ ਨੂੰ ਘੇਰਿਆ
ਚੰਡੀਗੜ੍ਹ, 17 ਜੂਨ (ਸਾਰਾ ਯਹਾ/ ਬਲਜੀਤ ਸ਼ਰਮਾ) ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਲਗਾਤਾਰ ਪੰਜਾਬ, ਕਿਸਾਨ, ਸਿੱਖ ਤੇ ਸੂਬਿਆਂ ਦੇ ਵਿਰੋਧੀ...
ਮਾਨਸਾ ਦੇ ਨਵ-ਨਿਯੁਕਤ ਡੀ.ਸੀ ਦੇ ਪਹੁੰਚਣ ਤੇ ਚੇਅਰਮੈਨ ਮਿੱਤਲ ਨੇ ਕੀਤਾ ਭਰਵਾਂ ਸਵਾਗਤ
ਮਾਨਸਾ 17ਜੂਨ (ਸਾਰਾ ਯਹਾ/ ਬਲਜੀਤ ਸ਼ਰਮਾ) ਮਾਨਸਾ ਦੇ ਨਵ-ਨਿਯੁਕਤ ਡਿਪਟੀ ਕਮਿਸ਼ਨਰ ਮਹਿੰਦਰਪਾਲ ਗੁਪਤਾ ਆਈ.ਏ.ਐੱਸ ਨੂੰ ਮਾਨਸਾ ਪਹੁੰਚਣ ਤੇ ਪਹਿਲਾਂ ਜੀ ਆਇਆਂ...
ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਬਿਕਰਮ ਸਿੰਘ ਮੋਫਰ ਨੇ ਨੰਗਲ ਕਲਾਂ ਵਿੱਚ ਵੱਖ ਵੱਖ ਵਿਕਾਸ ਕੰਮਾਂ...
ਮਾਨਸਾ 17 ਜੁੂਨ (ਸਾਰਾ ਯਹਾ/ ਬੀਰਬਲ ਧਾਲੀਵਾਲ)ਜ਼ਿਲ੍ਹੇ ਦੇ ਪਿੰਡ ਨੰਗਲ ਕਲਾਂ ਵਿਖੇ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਬਿਕਰਮ ਸਿੰਘ ਮੋਫਰ ਨੇ ਵੱਖ...
ਪੰਜਾਬ ਸਰਕਾਰ ਵੱਲੋਂ ਸਕੂਲੀ ਸਿੱਖਿਆ ’ਚ ਗੁਣਾਤਮਿਕ ਸੁਧਾਰ ਲਿਆਉਣ ਦੇ ਵਾਸਤੇ ਕਮੇਟੀ ਦਾ ਗਠਨ
ਚੰਡੀਗੜ੍ਹ, 17 ਜੂਨ (ਸਾਰਾ ਯਹਾ/ ਬਲਜੀਤ ਸ਼ਰਮਾ) ਪੰਜਾਬ ਸਰਕਾਰ ਨੇ ਸਿੱਖਿਆ ਦੇ ਖੇਤਰ ਵਿੱਚ ਗੁਣਾਤਮਿਕ ਸੁਧਾਰਾਂ ਵਿੱਚ ਤੇਜੀ ਲਿਆਉਣ ਦੇ...
ਲੱਦਾਖ ‘ਚ ਸ਼ਹੀਦ ਹੋਏ 20 ਭਾਰਤੀ ਜਵਾਨਾਂ ‘ਚ ਸ਼ਾਮਲ ਸੀ ਚਾਰ ਜਵਾਨ ਪੰਜਾਬ ਦੇ,...
ਚੰਡੀਗੜ੍ਹ (ਸਾਰਾ ਯਹਾ/ ਬਲਜੀਤ ਸ਼ਰਮਾ) : ਭਾਰਤ-ਚੀਨ ਸਰਹੱਦ ‘ਤੇ ਪੂਰਬੀ ਲੱਦਾਖ ਦੀ ਗਲਵਾਨ ਘਾਟੀ ‘ਚ ਐਤਵਾਰ ਰਾਤ ਨੂੰ ਚੀਨੀ ਸੈਨਿਕਾਂ ਨਾਲ...
—485 ਲੀਟਰ ਲਾਹਣ ਅਤੇ 204 ਬੋਤਲਾਂ ਸ਼ਰਾਬ ਸਮੇਤ ਕਾਰ ਤੇ ਮੋੋਟਰਸਾਈਕਲ ਦੀ ਬਰਾਮਦਗੀ
ਮਾਨਸਾ, 17 ਜੂਨ (ਸਾਰਾ ਯਹਾ/ ਬਲਜੀਤ ਸ਼ਰਮਾ) : ਮਾਨਸਾ ਪੁਲਿਸ ਨੇ ਨਸਿ਼ਆ ਵਿਰੁੱਧ ਵਿੱਢੀ ਮੁਹਿੰਮ ਤਹਿਤ ਵੱਖ—ਵੱਖ ਥਾਵਾਂ ਤੋੋਂ...
ਭਾਰਤ ਚੀਨ ਦੀ ਚੜੱਪ ‘ਚ ਸ਼ਹੀਦ ਦੇ ਪਿਤਾ ਮਾਤਾ ਭਰਾ ਨੂੰ ਆਖਰੀ ਫੋਨ ਕਾਲ...
ਬੁਢਲਾਡਾ 17 ਜੂਨ ( (ਸਾਰਾ ਯਹਾ/ਅਮਨ ਮਹਿਤਾ) ਲਦਾਂਖ ਦੀ ਗਲਵਾਨ ਘਾਟੀ 'ਚ ਸੋਮਵਾਰ ਦੀ ਰਾਤ ਨੂੰ ਭਾਰਤ ਤੇ ਚੀਨ ਫੌਜੀਆ ਵਿਚਾਲੇ...
ਪੰਜਾਬ ਸਣੇ ਇਨ੍ਹਾਂ ਸੂਬਿਆਂ ਮੀਂਹ ਦੀ ਚੇਤਾਵਨੀ, ਜਾਣੋ ਕਿੱਥੇ ਪਹੁੰਚਿਆ ਮਾਨਸੂਨ
ਚੰਡੀਗੜ੍ਹ, 16 ਜੂਨ (ਸਾਰਾ ਯਹਾ/ ਬਲਜੀਤ ਸ਼ਰਮਾ) : ਮੌਸਮ ਵਿਗਿਆਨੀਆਂ ਵੱਲੋਂ ਉੱਤਰੀ-ਪੱਛਮੀ ਖੇਤਰ 'ਚ ਮਾਨਸੂਨ ਦੇ ਜਲਦੀ ਦਸਤਕ ਦੇਣ ਦੀ ਭਵਿੱਖਬਾਣੀ...
























