ਸ਼ਿਵ ਸੈਨਾ ਪ੍ਰਧਾਨ ਸੁਧੀਰ ਸੂਰੀ ਨੂੰ ਫੜਨ ਲਈ 1300 ਕਿਲੋਮੀਟਰ ਪਿੱਛੇ ਦੌੜੀ ਪੰਜਾਬ ਪੁਲਿਸ
ਅੰਮ੍ਰਿਤਸਰ 12 ਜੁਲਾਈ 2020 (ਸਾਰਾ ਯਹਾ/ਬਿਓਰੋ ਰਿਪੋਰਟ) : ਪੰਜਾਬ ਪੁਲਿਸ ਨੇ ਐਤਵਾਰ ਨੂੰ ਮੱਧ ਪ੍ਰਦੇਸ਼ ਦੇ ਇੰਦੌਰ ਵਿੱਚ ਤਕਰੀਬਨ 1300 ਕਿਲੋਮੀਟਰ...
ਪੰਜਾਬ ਦੇ ਸਾਬਕਾ ਮੰਤਰੀ ਨੂੰ ਵੀ ਕੋਰੋਨਾ, ਅੱਜ 4 ਦਰਜਨ ਨਵੇਂ ਕੇਸ, 2 ਦੀ...
ਜਲੰਧਰ/ਅੰਮ੍ਰਿਤਸਰ 12 ਜੁਲਾਈ (ਸਾਰਾ ਯਹਾ/ਬਿਓਰੋ ਰਿਪੋਰਟ) : ਐਤਵਾਰ ਨੂੰ ਸ਼ਹਿਰ ਵਿੱਚ ਕੋਰੋਨਾਵਾਇਰਸ ਨਾਲ 28 ਲੋਕ ਪੌਜ਼ੇਟਿਵ ਟੈਸਟ ਕੀਤੇ ਗਏ ਹਨ।...
ਕਿਸੇ ਵਪਾਰੀ ਭਰਾ ਨੂੰ ਕੋਈ ਮੁਸਕਿਲ ਨਹੀ ਆਉਣ ਦਿੱਤੀ ਜਾਵੇਗੀ —ਵਿਧਾਇਕ ਪ੍ਰਿੰਸੀਪਲ ਬੁੱਧ...
ਮਾਨਸਾ ,12 ਜੁਲਾਈ (ਸਾਰਾ ਯਹਾ/ ਜੋਨੀ ਜਿੰਦਲ } ਅੱਜ ਸਥਾਨਕ ਪੰਜਾਬ ਪ੍ਰਦੇਸ ਵਪਾਰ ਮੰਡਲ {ਰਜਿ} ਮਾਨਸਾ ਦੀ ਜਿਲੇ ਦੀ...
ਸਵੇਰ ਦੀ ਪੈ ਰਹੀ ਬਾਰਿਸ਼ ਨੇ ਖੋਲ੍ਹੀ ਬੁਢਲਾਡਾ ਸ਼ਹਿਰ ਦੇ ਪ੍ਰਸ਼ਾਸ਼ਨ ਦੇ ਪ੍ਰਬੰਧਾਂ ਦੀ...
ਬੁਢਲਾਡਾ 12 ਜੁਲਾਈ (ਸਾਰਾ ਯਹਾ/ਅਮਨ ਮਹਿਤਾ) - ਸ਼ਨੀਵਾਰ ਦੇਰ ਰਾਤ ਤੋਂ ਬਾਅਦ ਐਤਵਾਰ ਸਵੇਰ ਵੇਲੇ ਤੋ ਹੀ ਹੋ ਰਹੀ ਤੇਜ਼ ਬਾਰਿਸ਼...
ਬੇਰੁਜਗਾਰੀ ਤੋਂ ਤੰਗ ਆ ਕੇ ਵੀਰ ਸਿੰਘ ਕੰਡਕਟਰ ਨੇ ਕੀਤੀ ਆਤਮਹੱਤਿਆ
ਬੁਢਲਾਡਾ 12, ਜੁਲਾਈ (ਸਾਰਾ ਯਹਾ/ਅਮਨ ਮਹਿਤਾ): ਇੱਥੋਂ ਥੋੜੀ ਦੂਰ ਪਿੰਡ ਰਾਮਨਗਰ ਭੱਠਲ ਦੇ ਨੋਜਵਾਨ ਵੱਲੋਂ ਬੇੇਰੁਜ਼ਗਾਰੀ ਤੋਂ ਤੰਗ ਆ ਕੇ ਆਤਮਹੱਤਿਆ ਕਰਨ...
ਕਰੋਨਾ ਮਹਾਮਾਰੀ ਦੌਰਾਨ ਲੋਕਾਂ ਨੂੰ ਜਾਗਰੂਕ ਕਰਨ ਲਈ ਪੁਲਿਸ ਨੇ ਕੀਤਾ ਫਲੈਗ ਮਾਰਚ
ਬੁਢਲਾਡਾ 12 ਜੁਲਾਈ (ਸਾਰਾ ਯਹਾ/ਅਮਨ ਮਹਿਤਾ, ਅਮਿੱਤ ਜਿੰਦਲ): ਕਰੋਨਾ ਮਹਾਮਾਰੀ ਦੀ ਜੰਗ ਨੂੰ ਜਿੱਤਣ ਲਈ ਫਤਿਹ ਮਿਸ਼ਨ ਤਹਿਤ ਐਸ ਐਸ...
ਖਿਡਾਰੀਆਂ ਨੂੰ ਆਨਲਾਈਨ ਟ੍ਰੇਨਿੰਗ ਸੁਚਾਰੂ ਢੰਗ ਨਾਲ ਦੇਣ ਕੋਚ ..!!
ਚੰਡੀਗੜ•, 12 ਜੁਲਾਈ (ਸਾਰਾ ਯਹਾ/ਬਲਜੀਤ ਸ਼ਰਮਾਂ) : ਖੇਡ ਵਿਭਾਗ ਪੰਜਾਬ ਦੇ ਡਾਇਰੈਕਟਰ ਸੀ੍ਰ ਡੀਪੀਐਸ ਖਰਬੰਦਾ ਨੇ ਵਿਭਾਗ ਨਾਲ ਜੁੜੇ ਸੂਬੇ...
-ਚੇਅਰਮੈਨ ਪ੍ਰੇਮ ਮਿੱਤਲ ਨੇ ਭੱਠੇ ਤੇ ਕੰਮ ਕਰਦੇ ਮਜ਼ਦੂਰਾਂ ਨੂੰ ਵੰਡੀਆਂ ਰਾਸ਼ਨ ਕਿੱਟਾਂ
ਮਾਨਸਾ, 12 ਜੁਲਾਈ (ਸਾਰਾ ਯਹਾ/ਬਲਜੀਤ ਸ਼ਰਮਾਂ) : ਪੰਜਾਬ ਸਰਕਾਰ ਦੁਆਰਾ ਚਲਾਈ ਮਿਸ਼ਨ ਫਤਿਹ ਮੁÇੰਹਮ ਤਹਿਤ ਸੰਸਾਰ ਭਰ ਵਿਚ ਫੈਲੀ ਕੋਰੋਨਾ ਮਹਾਂਮਾਰੀ...
ਆਵਾਸ ਯੋਜਨਾ ਅਧੀਨ ਯੋਗ ਲਾਭਪਾਤਰੀਆਂ ਦੇ ਆਏ ਮਕਾਨ ਨਾ ਬਣਾਉਣ ਦੇ ਰੋਸ ਵਜੋਂ ਕੀਤਾ...
ਬੁਢਲਾਡਾ 12 ਜੁਲਾਈ (ਸਾਰਾ ਯਹਾ/ਅਮਨ ਮਹਿਤਾ): ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਯੋਗ ਲਾਭਪਾਤਰੀਆਂ ਦੇ ਲਿਸਟ ਵਿੱਚ ਆਏ ਮਕਾਨ ਨਾ ਬਣਾਉਣ...
-702 ਸ਼ੱਕੀ ਕੋਰੋਨਾ ਵਿਅਕਤੀਆਂ ਦੇ ਸੈਂਪਲ ਲੈ ਕੇ ਕੀਤਾ ਨਵਾਂ ਕੀਰਤੀਮਾਨ ਸਥਾਪਿਤ
ਮਾਨਸਾ 12 ਜੁਲਾਈ (ਸਾਰਾ ਯਹਾ/ਬਲਜੀਤ ਸ਼ਰਮਾਂ) ਮਿਸ਼ਨ ਫਤਿਹ ਤਹਿਤ ਪੰਜਾਬ ਸਰਕਾਰ ਵੱਲੋਂ ਕੋਵਿਡ-19 ਦੀ ਲਗਾਤਾਰ ਫੈਲ ਰਹੀ ਮਹਾਂਮਾਰੀ ਦੀ ਰੋਕਥਾਮ...























