ਬੁਢਲਾਡਾ ਸ਼ਹਿਰ ਵਿਖੇ ਹਜਾਰਾ ਰੁਪਏ ਦੀ ਨਕਦੀ ਸਮੇਤ ਜੂਆ ਖੇਡਦੇ 4 ਕਾਬੂ..!
ਬੁਢਲਾਡਾ 26 ਜੁਲਾਈ (ਸਾਰਾ ਯਹਾ,ਅਮਨ ਮਹਿਤਾ): ਸਥਾਨਕ ਸ਼ਹਿਰ ਦੀ ਅਨਾਜ ਮੰਡੀ ਵਿਖੇ ਸ਼ਰੇਆਮ ਜੂਆ ਖੇਡ ਰਹੇ 4 ਵਿਅਕਤੀਆਂ ਨੂੰ ਹਜਾਰਾ ਰੁਪਏ ਦੀ...
200 ਕਿਲੋਮੀਟਰ ਸਾਇਕਲਿੰਗ ਕਰਦਿਆਂ ਕੀਤਾ ਕੋਵਿਡ ਤੋਂ ਬਚਾਅ ਲਈ ਜਾਗਰੂਕ..!!
ਮਾਨਸਾ •, 26 ਜੁਲਾਈ (ਸਾਰਾ ਯਹਾ, ਬਲਜੀਤ ਸ਼ਰਮਾ) ਮਾਨਸਾ ਸਾਇਕਲ ਗਰੁੱਪ ਵਲੋਂ ਸ਼ੁਰੂ ਕੀਤੀ ਮਹੀਨਾਵਾਰ ਸਾਇਕਲ ਰਾਈਡ ਦੇ 26 ਵੇਂ ...
ਬੁਢਲਾਡਾ ਦੀ ਸਾਰੀਆਂ ਸਮਾਜਸੇਵੀ ਸੰਸਥਾਵਾਂ ਨੇ ਮਿਲ ਕੇ ਬੱਚਿਆਂ ਦਾ ਕੀਤਾ ਸਨਮਾਨ
ਬੁਢਲਾਡਾ ਜੁਲਾਈ 26 (ਸਾਰਾ ਯਹਾ, ਅਮਨ ਮਹਿਤਾ) ਮਾਨਸਾ ਜ਼ਿਲ੍ਹੇ ਲਈ ਇਹ ਮਾਣ ਦੀ ਗੱਲ ਹੈ ਕਿ ਸਾਡੀਆਂ ਬੇਟੀਆਂ ਨੇ 12ਵੀਂ ਦੀ...
ਹੁਣ ਜ਼ਿਆਦਾ ਕਿਰਾਇਆ ਨਹੀਂ ਲੈ ਸਕਣਗੀਆਂ ਏਅਰਲਾਈਨਜ਼, ਹਵਾਬਾਜ਼ੀ ਮੰਤਰਾਲੇ ਨੇ ਕੀਤਾ ਐਲਾਨ
ਕੋਰੋਨਾ ਦੇ ਮੱਦੇਨਜ਼ਰ ਘਰੇਲੂ ਮਾਰਗਾਂ 'ਤੇ ਉਡਾਣ ਦੀਆਂ ਟਿਕਟਾਂ ਦੀ ਕੀਮਤ 'ਤੇ ਲਗਾਈ ਗਈ ਕੈਪ ਨੂੰ ਹੁਣ 24 ਨਵੰਬਰ ਤੱਕ ਵਧਾ ਦਿੱਤਾ...
ਪੈਟਰੋਲ ਪੰਪ ਮਾਲਕਾ ਵਲੋ ਅਣਮਿੱਥੇ ਸਮੇਂ ਲਈ ਪੰਪ ਬੰਦ ਰੱਖਣ ਦਾ ਐਲਾਨ..!!
ਜਲੰਧਰ 25 ਜੁਲਾਈ (ਸਾਰਾ ਯਹਾ/ਬਿਓਰੋ ਰਿਪੋਰਟ) : ਮੁਹਾਲੀ ਵਿੱਚ ਇੱਕ ਪੈਟਰੋਲ ਪੰਪ ਮਾਲਕ ਦੀ ਖੁਦਕੁਸ਼ੀ ਤੋਂ ਬਾਅਦ ਪੰਜਾਬ ਦੇ ਸਾਰੇ ਪੈਟਰੋਲ...
ਰਿਸ਼ਵਤਖੋਰੀ ਮਾਮਲੇ ‘ਚ ਮੁਲਜ਼ਮ SHO ਚਾਰ ਦਿਨਾਂ ਦੀ CBI ਰਿਮਾਂਡ ‘ਤੇ
ਚੰਡੀਗੜ੍ਹ 25 ਜੁਲਾਈ (ਸਾਰਾ ਯਹਾ/ਬਿਓਰੋ ਰਿਪੋਰਟ) : ਰਿਸ਼ਵਤਖੋਰੀ ਮਾਮਲੇ 'ਚ ਮੁਲਜ਼ਮ ਮਨੀ ਮਾਜਰਾ ਦੀ ਸਾਬਕਾ ਐਸਐਚਓ ਜਸਵਿੰਦਰ ਕੌਰ ਨੂੰ ਚਾਰ ਦਿਨਾਂ ਦੀ CBI...
ਬਠਿੰਡਾ ‘ਚ ਸਰਹਿੰਦ ਨਹਿਰ ਵਿੱਚੋਂ ਮਿਲਿਆ ਰੋਕਿਟ ਲਾਂਚਰ ਸ਼ੈਲ
ਬਠਿੰਡਾ 25 ਜੁਲਾਈ (ਸਾਰਾ ਯਹਾ/ਬਿਓਰੋ ਰਿਪੋਰਟ) : ਅੱਜ ਸਰਹਿੰਦ ਨਹਿਰ ਚੋਂ ਇੱਕ ਰੋਕਿਟ ਲਾਂਚਰ ਦਾ ਸ਼ੈਲ ਬਰਾਮਦ ਹੋਣ ਮਗਰੋਂ ਪੂਰੇ ਇਲਾਕੇ...
ਪੰਜਾਬ ਸਰਕਾਰ ਕੋਵਿਡ ਸਬੰਧੀ ਕਿਸੇ ਵੀ ਤਰ•ਾਂ ਦੇ ਹਾਲਾਤਾਂ ਨਾਲ ਨਜਿੱਠਣ ਲਈ ਪੂਰੀ ਤਰ•ਾਂ...
ਚੰਡੀਗੜ•, 25 ਜੁਲਾਈ (ਸਾਰਾ ਯਹਾ, ਬਲਜੀਤ ਸ਼ਰਮਾ) : ਸੂਬੇ ਦੇ ਕੁਝ ਜ਼ਿਲਿ•ਆਂ ਵਿੱਚ ਕੋਵਿਡ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਪੰਜਾਬ...
ਕੋਰੋਨਾ ਖਿਲਾਫ ਜੰਗ ‘ਚ ਪੰਜਾਬੀ ਲਾਪਰਵਾਹ, 5 ਰੁਪਏ ਦਾ ਮਾਸਕ ਨਾ ਪਾ ਭਰਦੇ ਨੇ...
ਚੰਡੀਗੜ੍ਹ 25 ਜੁਲਾਈ (ਸਾਰਾ ਯਹਾ/ਬਿਓਰੋ ਰਿਪੋਰਟ) : ਪੂਰੀ ਦੁਨੀਆ 'ਚ ਕੋਰੋਨਾਵਾਇਰਸ ਨੇ ਕਹਿਰ ਮਚਾਇਆ ਹੋਇਆ ਹੈ। ਜਿਸ ਕਰਕੇ ਰਹ ਦੇਸ਼, ਸੂਬੇ, ਜ਼ਿਲ੍ਹੇ 'ਚ ਸਖ਼ਤ ਨਿਯਮ ਬਣਾਏ...
ਜੇ ਤੁਹਾਨੂੰ ਵੀ ਆਉਂਦੇ ਹਨ ਅਜਿਹੇ ਮੈਸਿਜ ਤਾਂ ਹੋ ਜਾਓ ਸਾਵਧਾਨ, ਪੰਜਾਬ ਪੁਲਿਸ ਦੇ...
ਚੰਡੀਗੜ੍ਹ, 25 ਜੁਲਾਈ (ਸਾਰਾ ਯਹਾ, ਬਲਜੀਤ ਸ਼ਰਮਾ) : ਪੰਜਾਬ ਪੁਲਿਸ ਦੇ ਸਟੇਟ ਸਾਈਬਰ ਕਰਾਈਮ ਸੈੱਲ ਦੇ ਡੀਆਈਟੀਏਸੀ ਨੇ ਨਾਗਰਿਕਾਂ ਨੂੰ ਚਿਤਾਵਨੀ ਦਿੱਤੀ...
























