2017 ‘ਚ ਹੇਮਕੁੰਟ ਸਾਹਿਬ ਗਏ ਸ਼ਰਧਾਲੂਆਂ ਦੇ ਲਾਪਤਾ ਹੋਣ ਦੀ ਸੀਬੀਆਈ ਜਾਂਚ ਸ਼ੁਰੂ, ਪਰਿਵਾਰ...
ਅੰਮ੍ਰਿਤਸਰ 8 ਸਤੰਬਰ (ਸਾਰਾ ਯਹਾ/ਬਿਓਰੋ ਰਿਪੋਰਟ): ਜੁਲਾਈ 2017 ਵਿੱਚ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨਾਂ ਲਈ ਗਏ 8 ਯਾਤਰੂਆਂ ਦੇ ਲਾਪਤਾ ਹੋਣ ਦੀ...
Cabinet Ministers: ਪੰਜਾਬ ਕੈਬਨਿਟ ‘ਚ ਕੌਣ-ਕੌਣ ਮੰਤਰੀ, ਵੇਖੋ 2020 ਦੀ ਪੂਰੀ ਲਿਸਟ
1. ਕੈਪਟਨ ਅਮਰਿੰਦਰ ਸਿੰਘ:- ਪ੍ਰਬੰਧਕੀ ਸੁਧਾਰ, ਖੇਤੀਬਾੜੀ ਤੇ ਕਿਸਾਨੀ ਭਲਾਈ, ਬਾਗਬਾਨੀ, ਜ਼ਮੀਨ ਤੇ ਪਾਣੀ ਦੀ ਸੰਭਾਲ, ਸਿਵਲ ਹਵਾਬਾਜ਼ੀ, ਰੱਖਿਆ ਸੇਵਾਵਾਂ ਭਲਾਈ, ਆਬਕਾਰੀ ਤੇ ਕਰ, ਆਮ ਪ੍ਰਸ਼ਾਸਨ, ਗ੍ਰਹਿ ਤੇ ਨਿਆਂ, ਹੋਸਪਟੈਲਿਟੀ, ਨਿਵੇਸ਼ ਪ੍ਰੋਤਸਾਹਨ, ਸੂਚਨਾ ਤੇ ਲੋਕ...
ਡਿਪਟੀ ਕਮਿਸ਼ਨਰ ਵੱਲੋਂ 24 ਤੋਂ 29 ਸਤੰਬਰ ਤੱਕ ਲੱਗਣ ਵਾਲੇ
ਮਾਨਸਾ, 8 ਸਤੰਬਰ (ਸਾਰਾ ਯਹਾ, ਬਲਜੀਤ ਸ਼ਰਮਾ): ਡਿਪਟੀ ਕਮਿਸ਼ਨਰ ਸ਼੍ਰੀ ਮਹਿੰਦਰਪਾਲ ਨੇ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ...
ਬੁਢਲਾਡਾ ਇਕਾਂਤਵਾਸ ਹੋਣ ਵਾਲੇ ਮਰੀਜ਼ਾਂ ਦੀ ਸੇਵਾ ਸੰਭਾਲ ਨੌਜਵਾਨ ਲਈ ਨੌਜਵਾਨ ਨੇ ਲਿਆ ਜਿੰਮਾਂ
ਬੁਢਲਾਡਾ 8 ਸਤੰਬਰ (ਸਾਰਾ ਯਹਾ/ਅਮਨ ਮਹਿਤਾ, ਅਮਿੱਤ ਜਿੰਦਲ) ਇੱਕ ਪਾਸੇ ਜਿੱਥੇ ਕਰੋਨਾ ਨਾਮ ਦੀ ਭਿਆਨਕ ਬਿਮਾਰੀ ਕਾਰਨ ਲੋਕਾਂ ਵਿੱਚ ਡਰ ਦਾ ਮਾਹੌਲ...
ਖੇਤੀਬਾੜੀ ਵਿਭਾਗ ਤੇ ਕ੍ਰਿਸ਼ੀ ਵਿਗਿਆਨ ਕੇਂਦਰ ਦੀ ਟੀਮ ਨੇ ਕੀਤਾ ਨਰਮੇ ਦੇ ਖੇਤਾਂ ਦਾ...
ਮਾਨਸਾ, 08 ਸਤੰਬਰ(ਸਾਰਾ ਯਹਾ, ਹੀਰਾ ਸਿੰਘ ਮਿੱਤਲ) : ਖੇਤੀਬਾੜੀ ਵਿਭਾਗ ਮਾਨਸਾ ਅਤੇ ਕ੍ਰਿਸੀ ਵਿਗਿਆਨ ਕੇਂਦਰ ਮਾਨਸਾ ਦੀ ਸਾਂਝੀ ਟੀਮ ਨੇ ਬਲਾਕ ਝੁਨੀਰ...
ਬਿਨਾ ਮਾਸਕ ਹੁਕਮਾਂ ਦੀ ਉਲੰਘਣਾਂ ਕਰਨ ਵਾਲੇ 2100 ਵਿਆਕਤੀਆਂ ਦੇ ਚਲਾਣ
ਮਾਨਸਾ, 08 ਸਤੰਬਰ(ਸਾਰਾ ਯਹਾ, ਬਲਜੀਤ ਸ਼ਰਮਾ): ਐਸ.ਐਸ.ਪੀ. ਮਾਨਸਾ ਸ੍ਰੀ ਸੁਰੇਂਦਰ ਲਾਂਬਾ, ਆਈ.ਪੀ.ਐਸ. ਨੇਦੱਸਿਆ ਕਿ ਕ&'39ਸਵਿਡ_19 ਮਹਾਂਮਾਰੀ ਦੇ ਫੈਲਣ ਤ&'39ਸਂ ਰ&'39ਸ&'39ਸਕਣ ਸਬੰਧੀ ਮਾਨਸਾ...
ਰੋਜ਼ਗਾਰ ਮੇਲਿਆਂ ਸਬੰਧੀ ਵੱਧ ਤੋਂ ਵੱਧ ਨੌਜਵਾਨਾਂ ਦੀ ਕੀਤੀ ਜਾਵੇ ਰਜਿਸਟ੍ਰੇਸ਼ਨ
ਮਾਨਸਾ, 08 ਸਤੰਬਰ(ਸਾਰਾ ਯਹਾ, ਬਲਜੀਤ ਸ਼ਰਮਾ) : ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਸ਼੍ਰੀ ਮਹਿੰਦਰ ਪਾਲ ਦੀ ਪ੍ਰਧਾਨਗੀ ਹੇਠ ਘਰ-ਘਰ ਰੋਜ਼ਗਾਰ...
ਸਿਹਤ ਮੁਲਾਜ਼ਮਾਂ ਨੇ ਫੂਕਿਆ ਮੰਤਰੀ ਦਾ ਪੁਤਲਾ
ਖਿਆਲਾ ਕਲਾਂ, 8 ਸਤੰਬਰ (ਸਾਰਾ ਯਹਾ, ਔਲਖ ) ਅੱਜ ਸੀ ਐਚ ਸੀ ਖਿਆਲਾ ਕਲਾਂ ਵਿਖੇ ਸਿਹਤ ਮੁਲਾਜ਼ਮ ਸੰਘਰਸ਼ ਕਮੇਟੀ ਪੰਜਾਬ ਦੇ ਸੱਦੇ...
ਪੰਜਾਬ ‘ਚ ਬਦਲਿਆ ਨਾਈਟ ਕਰਫਿਊ ਦਾ ਸਮਾਂ, ਸਰਕਾਰ ਵਲੋਂ ਨਵੀਆਂ ਗਾਈਡਲਾਈਨਜ਼ ਜਾਰੀ
ਚੰਡੀਗੜ੍ਹ 7 ਸਤੰਬਰ (ਸਾਰਾ ਯਹਾ/ਬਿਓਰੋ ਰਿਪੋਰਟ): ਕੋਰੋਨਾ ਲੌਕਡਾਊਨ ਲਈ ਪੰਜਾਬ ਸਰਕਾਰ ਵਲੋਂ ਨਵੀਆਂ ਗਾਈਡਲਾਈਨਜ਼ ਜਾਰੀ ਕੀਤੀਆਂ ਗਈਆਂ ਹਨ। ਸਰਕਾਰ ਵਲੋਂ ਨਾਈਟ ਕਰਫਿਊ...
ਕੈਪਟਨ ਨੇ ਕੋਵਿਡ ਸੰਕਟ ਦੇ ਵਿਚਕਾਰ ਕੀਤਾ ਐਲਾਨ, ਇਨ੍ਹਾਂ ਡਾਕਟਰਾਂ ਦੇ 3 ਮਹੀਨੇ ਦੀ...
ਚੰਡੀਗੜ 7 ਸਤੰਬਰ (ਸਾਰਾ ਯਹਾ/ਬਿਓਰੋ ਰਿਪੋਰਟ): ਕੋਵਿਡ ਦੇ ਵਧਣ ਕਾਰਨ ਦੋਵਾਂ ਮਾਮਲਿਆਂ ਅਤੇ ਜਾਨੀ ਨੁਕਸਾਨ ਦੇ ਨਾਲ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ...
























