85.9 F
MANSA
Friday, May 22, 2026
Tel: 9815624390
Email: sarayaha24390@gmail.com

ਮੁੱਖ ਮੰਤਰੀ ਵੱਲੋਂ ਸਰਦੂਲਗੜ• ਦੇ ਬੀ.ਡੀ.ਪੀ.ਓ. ਦੇ ਤਬਾਦਲੇ ਅਤੇ ਸੂਬਾ ਸਰਕਾਰ ਦੇ ਧਰਨਾ ਸਬੰਧੀ...

ਚੰਡੀਗੜ•, 19 ਸਤੰਬਰ(ਸਾਰਾ ਯਹਾ, ਬਲਜੀਤ ਪਾਲ) ਸਰਦੂਲਗੜ• ਦੇ ਬੀ.ਡੀ.ਪੀ.ਓ. ਵੱਲੋਂ ਆਪਣੇ ਪੱਧਰ 'ਤੇ ਜਾਰੀ ਕੀਤੇ ਪੱਤਰ ਦਾ ਗੰਭੀਰ ਨੋਟਿਸ ਲੈਂਦਿਆਂ ਪੰਜਾਬ ਦੇ...

ਖੇਤੀਬਾੜੀ ਬਿੱਲ ਪੰਜਾਬ ਦੀ ਕਿਸਾਨੀ ਤੇ ਅਰਥਚਾਰੇ ਦੇ ਨਾਲ ਦੇਸ਼ ਦੀ ਅੰਨ ਸੁਰੱਖਿਆ ਲਈ...

ਚੰਡੀਗੜ, 19 ਸਤੰਬਰ(ਸਾਰਾ ਯਹਾ, ਬਲਜੀਤ ਸ਼ਰਮਾ) : ਸੀਨੀਅਰ ਕਾਂਗਰਸੀ ਆਗੂ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਅਖੌਤੀ...

ਖੇਤੀ ਬਿੱਲਾਂ ਦੇ ਹੱਕ ‘ਚ ਡਟੇ ਸੰਨੀ ਦਿਓਲ ਦਾ ਦੀਪ ਸਿੱਧੂ ਨੇ ਕੀਤਾ ਵਿਰੋਧ,...

ਬਠਿੰਡਾ 19 ਸਤੰਬਰ (ਸਾਰਾ ਯਹਾ/ਬਿਓਰੋ ਰਿਪੋਰਟ): ਪੰਜਾਬ 'ਚ ਖੇਤੀ ਬਿੱਲਾਂ ਖਿਲਾਫ ਕਿਸਾਨ ਵੱਖ-ਵੱਖ ਥਾਈਂ ਰੋਸ ਪ੍ਰਦਰਸ਼ਨ ਕਰ ਰਹੇ ਹਨ। ਇਸ ਤਹਿਤ ਬਠਿੰਡਾ...

ਖੇਤੀ ਆਰਡੀਨੈਸ ਦੇ ਖਿਲਾਫ ਆੜਤੀਆਂ, ਮਜਦੂਰ, ਮੁਨੀਮਾ ਨੇ ਲਾਇਆ ਧਰਨਾ, ਕੀਤੀ ਨਾਅਰੇਬਾਜੀ

ਬੁਢਲਾਡਾ 19 ਸਤੰਬਰ (ਸਾਰਾ ਯਹਾ/ਅਮਨ ਮਹਿਤਾ): ਕੇਂਦਰ ਸਰਕਾਰ ਵਲੋਂ ਲਿਆਂਦੇ ਗਏ ਤਿੰਨ ਖੇਤੀ ਆਰਡੀਨੈਂਸਾਂ ਦੇ ਵਿਰੋਧ ਚ ਅੱਜ਼ ਆੜਤੀਆਂ ਕਿਸਾਨ ਮਜਦੂਰਾ ਵੱਲੋਂ...

ਮ੍ਰਿਤਕ ਕਿਸਾਨ ਦੇ ਸੰਸਕਾਰ ਲਈ ਕਿਸਾਨ ਯੂਨੀਅਨ ਨੇ ਸਰਕਾਰ ਸਾਹਮਣੇ ਤਿੰਨ ਸ਼ਰਤਾਂ ਰੱਖੀਆਂ

ਬੁਢਲਾਡਾ 19 ਸਤੰਬਰ (ਸਾਰਾ ਯਹਾ/ਅਮਨ ਮਹਿਤਾ) ਇੱਥੋ ਨੇੜਲੇ ਪਿੰਡ ਅੱਕਾਵਾਲੀ ਦੇ ਬੁਜ਼ਰਗ ਕਿਸਾਨ ੍ਰਿਮਤਕ ਪ੍ਰੀਤਮ ਸਿੰਘ ਵੱੱਲੋਂ ਬੀਤੇ ਕੱਲ੍ਹ ਬਾਦਲਾਂ ਦੇ ਘਰ...

ਪੀਣ ਵਾਲੇ ਪਾਣੀ, ਬਿਜਲੀ, ਸੀਵਰੇਜ਼ ਆਦਿ ਸਹੂਲਤਾ ਤੋਂ ਵਾਂਝੇ ਗਲੀ ਵਸਨੀਕ

ਬੁਢਲਾਡਾ 19 ਸਤੰਬਰ (ਸਾਰਾ ਯਹਾ/ਅਮਨ ਮਹਿਤਾ): ਸਥਾਨਕ ਸ਼ਹਿਰ ਦੀ ਵਾਰਡ ਨੰਬਰ 12 ਵਿਖੇ ਕਾਲੀ ਮਾਤਾ ਮੰਦਿਰ ਦੇ ਸਾਹਮਣੇ ਵਾਲੀ ਗਲੀ ਦਾ ਬਹੁਤ...

*ਜ਼ਿਲ੍ਹੇ ਮਾਨਸਾ ਅੰਦਰ ਲੋਕਾਂ ਨੂੰ ਕੋਰੋਨਾ ਜਾਂਚ ਕਰਵਾਉਣ ਦੀ ਕੀਤੀ ਅਪੀਲ

ਮਾਨਸਾ, 19 ਸਤੰਬਰ (ਸਾਰਾ ਯਹਾ, ਬਲਜੀਤ ਸ਼ਰਮਾ) : ਕੋਰੋਨਾ ਵਾਇਰਸ ਦੀ ਮਹਾਂਮਾਰੀ ਦੇ ਚਲਦਿਆਂ ਪੰਜਾਬ ਸਰਕਾਰ ਵੱਲੋਂ ਚਲਾਏ ਗਏ ਮਿਸ਼ਨ ਫ਼ਤਿਹ ਤਹਿਤ...

ਮਲਟੀਪਰਪਜ ਹੈਲਥ ਇੰਪਲਿਇਜ ਯੁਨੀਅਨ ਬੁਢਲਾਡਾ ਇਕਾਈ ਦੀ ਹੋਈ ਚੋਣ

ਬੁਢਲਾਡਾ, 19 ਸਤੰਬਰ (ਸਾਰਾ ਯਹਾ/ਬਿਓਰੋ ਰਿਪੋਰਟ) ਅੱਜ ਗੁਰਦੁਆਰਾ ਸਾਹਿਬ ਨੌਵੀਂ ਪਾਤਸ਼ਾਹੀ ਬੁਢਲਾਡਾ ਵਿਖੇ ਮਲਟੀਪਰਪਜ ਹੈਲਥ ਇੰਪਲਿਇਜ ਯੁਨੀਅਨ ਬਲਾਕ ਬੁਢਲਾਡਾ ਦੀ ਚੋਣ ਜ਼ਿਲ੍ਹਾ...

ਸਾਂਸਦਾਂ ਦੀ ਤਨਖਾਹਾਂ ‘ਤੇ ਚੱਲੀ ਕੈਂਚੀ, ਜਾਣੋ ਹੋਰ ਕਿਹੜੇ ਬਿੱਲਾਂ ‘ਤੇ ਲੱਗੀ ਮੋਹਰ

ਨਵੀਂ ਦਿੱਲੀ 18 ਸਤੰਬਰ (ਸਾਰਾ ਯਹਾ/ਬਿਓਰੋ ਰਿਪੋਰਟ) : ਸੰਸਦ ਵਿੱਚ ਮੌਨਸੂਨ ਸੈਸ਼ਨ ਦਾ ਅੱਜ ਪੰਜਵਾਂ ਦਿਨ ਹੈ। ਇਸ ਦੌਰਾਨ ਕੋਰੋਨਾਵਾਇਰਸ ਮਹਾਮਾਰੀ ਸੰਕਟ ਨਾਲ...

25 ਸਤੰਬਰ ਤੱਕ ਜਾਰੀ ਰਹੇਗਾ ਬਦਲਾਂ ਦੇ ਪਿੰਡ ਕਿਸਾਨਾਂ ਦਾ ਧਰਨਾ

ਲੰਬੀ 18 ਸਤੰਬਰ (ਸਾਰਾ ਯਹਾ/ਬਿਓਰੋ ਰਿਪੋਰਟ) : ਖੇਤੀ ਬਿੱਲ ਲੋਕ ਸਭਾ 'ਚ ਪਾਸ ਹੋ ਗਿਆ ਹੈ ਤੇ ਇਸ ਬਿੱਲ ਨੂੰ ਲੈ ਕੇ...
- Advertisement -