ਪੰਜਾਬ ਦੀਆਂ ਮਹਿਲਾਵਾਂ ਸਰਬੱਤ ਸਿਹਤ ਬੀਮਾ ਯੋਜਨਾ ਦਾ ਲਾਭ ਲੈਣ ਵਿੱਚ ਮਰਦਾਂ ਨਾਲੋਂ ਅੱਗੇ:...
ਚੰਡੀਗੜ, 22 ਸਤੰਬਰ (ਸਾਰਾ ਯਹਾ / ਮੁੱਖ ਸੰਪਾਦਕ): ਇਸ ਸਕੀਮ ਤਹਿਤ ਮਹਿਲਾਵਾਂ ਨੇ 51 ਫੀਸਦੀ ਅਤੇ ਪੁਰਸ਼ਾਂ ਨੇ 49 ਫੀਸਦੀ ਲਾਭ ਲਿਆ ਹੈ।...
ਪੰਜਾਬ ਦੇ ਤਿੰਨ ਮੈਡੀਕਲ ਕਾਲਜ COVAXIN ਦੇ ਫੇਜ਼ 3 ਟਰਾਇਲਾਂ ‘ਚ ਲੈਣਗੇ ਹਿੱਸਾ
ਚੰਡੀਗੜ੍ਹ 22 ਸਤੰਬਰ (ਸਾਰਾ ਯਹਾ/ਬਿਓਰੋ ਰਿਪੋਰਟ): ਪੰਜਾਬ ਦੇ ਤਿੰਨ ਸਰਕਾਰੀ ਮੈਡੀਕਲ ਕਾਲਜ ਕੋਵੀਡ ਮਹਾਮਾਰੀ ਦੇ ਵਿਰੁੱਧ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ICMR)...
ਸਕੂਲ ਸਿੱਖਿਆ ਵਿਭਾਗ ਵੱਲੋਂ ਪਾਰਦਰਸ਼ਿਤਾ ਤੇ ਕੰਮ ’ਚ ਤੇਜੀ ਲਿਆਉਣ ਲਈ ਫੰਡਾਂ ਦੀ ਆਨ...
ਚੰਡੀਗੜ, 22 ਸਤੰਬਰ (ਸਾਰਾ ਯਹਾ / ਮੁੱਖ ਸੰਪਾਦਕ) : "ਸਕੂਲ ਸਿੱਖਿਆ ਮੰੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਵੱਲੋਂ ਸਿੱਖਿਆ ਵਿਭਾਗ ਵਿੱਚ ਪਾਰਦਰਸ਼ਿਤਾ ਲਿਆਉਣ ਲਈ...
ਪੰਜਾਬ ਸਰਕਾਰ ਨੂੰ ਬਠਿੰਡਾ ਵਿੱਚ ਬਣਨ ਜਾ ਰਹੇ ਵੱਡੇ ਫਾਰਮਾ ਪਾਰਕ ਸਬੰਧੀ ਸਨਅਤਕਾਰਾਂ...
ਚੰਡੀਗੜ, 22 ਸਤੰਬਰ (ਸਾਰਾ ਯਹਾ / ਮੁੱਖ ਸੰਪਾਦਕ):ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਟੀਮ ਨੇ ਬਠਿੰਡਾ ਵਿਖੇ ਬਣਾਏ...
ਸਿਮਰਜੀਤ ਬੈਂਸ ਪਾਰਲੀਮੈਂਟ ਤੱਕ ਕੱਢਣਗੇ ਮੋਟਰਸਾਈਕਲ ਯਾਤਰਾ, ਕਰਨਗੇ ਖੇਤੀ ਬਿੱਲ ਦਾ ਵਿਰੋਧ
ਲੁਧਿਆਣਾ 22 ਸਤੰਬਰ (ਸਾਰਾ ਯਹਾ/ਬਿਓਰੋ ਰਿਪੋਰਟ): ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ਖੇਤੀ ਬਿੱਲ ਖਿਲਾਫ 23 ਸਤੰਬਰ ਨੂੰ ਫਤਿਹਗੜ੍ਹ ਸਾਹਿਬ ਤੋਂ...
ਮਾਨਸਾ ਵਿਖੇ ਵਪਾਰ ਮੰਡਲ ਦੀ ਮੀਟਿੰਗ ਵਿੱਚ 25 ਸਤੰਬਰ ਦੇ ਪੰਜਾਬ ਬੰਦ...
ਮਾਨਸਾ 22 ਸਤੰਬਰ (ਸਾਰਾ ਯਹਾ/ਬੀਰਬਲ ਧਾਲੀਵਾਲ )ਵਪਾਰ ਮੰਡਲ ਤੇ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਮੁਨੀਸ਼ ਕੁਮਾਰ ਬੱਬੀ ਦਾਨੇਵਾਲੀਆ ਨੇ ਕਿਹਾ ਕਿ ਕੇਂਦਰ ਸਰਕਾਰ...
ਮਾਨਸਾ ਦੇ ਅਧਿਆਪਕਾਂ ਵੱਲੋਂ ਬੀਕੇਯੂ (ਉਗਰਾਹਾਂ) ਦੇ ਬਾਦਲ ਸਥਿਤ ਧਰਨੇ ਚ ਸ਼ਮੂਲੀਅਤ।
ਮਾਨਸਾ 22 ਸਤੰਬਰ (ਸਾਰਾ ਯਹਾ/ਹੀਰਾ ਸਿੰਘ ਮਿੱਤਲ) ਮਾਨਸਾ ਜਿਲੇ ਦੇ ਅਧਿਆਪਕਾਂਨੇ ਖੇਤੀ ਆਰਡੀਨੈਂਸਾਂ ਵਿਰੁੱਧ ਦਿੱਤੇ ਜਾ ਰਹੇ ਬੀਕੇਯੂ (ਉਗਰਾਹਾਂ)ਦੇ ਬਾਦਲ ਸਥਿਤ ਧਰਨੇ ਵਿੱਚ ਹਾਜ਼ਰੀ ਲਵਾਉਣ ਲਈ ਅੱਜ ਮਾਨਸਾ ਤੋ ਵੱਡੇ ਕਾਫਲੇ ਦੇ ਰੂਪ ਚ ਚਾਲੇ ਪਾਏ। ਇਸ ਕਾਫਲੇ ਦੀ ਅਗਵਾਈ ਅਧਿਆਪਕ ਆਗੂ ਕਰਮਜੀਤ ਤਾਮਕੋਟ ਕਰ ਰਹੇ ਸਨ। ਇਸ ਮੌਕੇ ਅਧਿਆਪਕਾਂ ਨੇ ਕਿਸਾਨਾਂ ਨੂੰ ਭਰਵੀਂ ਸੁਪੋਰਟ ਦਿੰਦੇ ਹੋਏ ਦੱਸਿਆ ਕਿ 2018 ਚ ਅਧਿਆਪਕਾਂ ਦੇ ਸੰਘਰਸ਼ ਚ ਕਿਸਾਨਾਂ ਨੇ ਉਹਨਾਂ ਦਾ ਭਰਵਾਂ ਸਹਿਯੋਗ ਦਿੱਤਾ ਸੀ ਇਸ ਕਰਕੇ ਹੁਣ ਕਿਸਾਨਾਂ ਤੇ ਪਈ ਭੀੜ ਵਿੱਚ ਅਧਿਆਪਕ ਉਹਨਾਂ ਦੇ ਮੋਢੇ ਨਾਲ ਮੋਢਾ ਡਾਹ ਕੇ ਸਾਥ ਦੇਣਗੇ। ਇਸ ਮੌਕੇ ਅਧਿਆਪਕਾਂ ਨੇ ਦੱਸਿਆ ਕਿ ਕੇਂਦਰ ਦੀ ਭਾਜਪਾ ਅਤੇ ਰਾਜ ਦੀ ਕੈਪਟਨ ਸਰਕਾਰ ਨੇ ਲੋਕਾਂ ਦੇ ਹਰ ਵਰਗ ਦਾ ਰੱਜ ਕੇ ਸੋਸ਼ਨ ਕੀਤਾ ਹੈ ਸੋ ਇਹਨਾਂ ਲੋਟੂ ਪਾਰਟੀਆਂ ਵਿਰੁੱਧ ਵਿਸ਼ਾਲ ਜਨਤਕ ਲਾਮਬੰਦੀ ਦੀ ਲੋੜ ਹੈ। ਇਸ ਕਰਕੇ ਲੜਨ ਵਾਲੀਆਂ ਕਿਸਾਨ,ਮਜ਼ਦੂਰ,ਮੁਲਾਜ਼ਮ ਅਤੇ ਵਿਦਿਆਰਥੀ ਜਥੇਬੰਦੀਆਂ ਦਾ ਏਕਾ ਇਸੇ ਦਿਸ਼ਾ ਚ ਵੱਡਾ ਕਦਮ ਹੈ। ਇਸ ਮੌਕੇ ਅਧਿਆਪਕਾਂ ਨੇ ਪ੍ਰਣ ਕੀਤਾ ਕਿ ਉਹ ਕਿਸਾਨਾਂ ਦੀ ਮੱਦਦ ਲਈ ਆਪਣੀ ਹਰ ਵਾਹ ਲਾਉਣਗੇ ਅਤੇ ਇਹਨਾਂ ਕਿਸਾਨ ਵਿਰੋਧੀ ਆਰਡੀਨੈਂਸਾਂ ਨੂੰ ਵਾਪਸ ਕਰਵਾਉਣਗੇ। ਇਸ ਮੌਕੇ ਰਾਜਵਿੰਦਰ ਸਿੰਘ ਬੁਰਜ਼ ਭਲਾਈਕੇ ਦਰਸ਼ਨ ਸਿੰਘ ਅਲੀਸ਼ੇਰ ਬੇਅੰਤ ਸਿੰਘ ਰੜ੍ਹ ਸਿਕੰਦਰ ਸਿੰਘ ਰੜ੍ਹ ਜਗਵੰਤ ਸਿੰਘ ਰੜ੍ਹ ਗੁਰਜੀਤ ਸਿੰਘ ਪੱਖੋ ਕੁਲਦੀਪ...
ਪੰਜਾਬ ਯੂ.ਟੀ ਮੁਲਾਜਮ ਅਤੇ ਪੈਨਸਨਰਜ ਸਾਂਝਾ ਫਰੰਟ ਦੀ ਭੁੱਖ ਹੜਤਾਲ ਪੰਜਵੇ ਦਿਨ ਵੀ ਜਾਰੀ
ਮਾਨਸਾ22 ਸਤੰਬਰ (ਸਾਰਾ ਯਹਾ/ਹੀਰਾ ਸਿੰਘ ਮਿੱਤਲ) ਜਾਬ ਯੂ.ਟੀ ਮੁਲਾਜਮ ਅਤੇ ਪੈਨਸਨਰਜ ਸਾਂਝਾ ਫਰੰਟ ਵੱਲੋਂ ਡੀ.ਸੀ ਦਫਤਰ ਮਾਨਸਾ ਵਿਖੇ ਜਾਰੀ ਭੁੱਖ ਹੜਤਾਲ ਅੱਜ...
ਕਿਸਾਨਾਂ ਦੇ ਸਮਰਥਨ ‘ਚ ਨਵਜੋਤ ਸਿੱਧੂ ਨੇ ਖਿੱਚੀ ਮੈਦਾਨ ‘ਚ ਉਤਰਨ ਦੀ ਤਿਆਰੀ, ਕੱਲ੍ਹ...
ਅੰਮ੍ਰਿਤਸਰ 22 ਸਤੰਬਰ (ਸਾਰਾ ਯਹਾ/ਬਿਓਰੋ ਰਿਪੋਰਟ): ਲੰਮੇ ਸਮੇਂ ਤੋਂ ਮੀਡੀਆ ਤੇ ਸਿਆਸਤ ਤੋਂ ਦੂਰੀ ਬਣਾ ਕੇ ਰੱਖਣ ਵਾਲੇ ਨਵਜੋਤ ਸਿੱਧੂ ਹੁਣ ਕਿਸਾਨਾਂ...
Unlock 4: ਅੱਜ ਤੋਂ 10 ਸੂਬਿਆਂ ‘ਚ ਸਾਵਧਾਨੀ ਨਾਲ ਖੁੱਲ੍ਹਗੇ ਸਕੂਲ, ਧਾਰਮਿਕ-ਸਮਾਜਿਕ ਸਮਾਗਮਾਂ ‘ਚ...
ਨਵੀਂ ਦਿੱਲੀ 21 ਸਤੰਬਰ (ਸਾਰਾ ਯਹਾ/ਬਿਓਰੋ ਰਿਪੋਰਟ): ਕੋਰੋਨਾ ਸੰਕਟ ਦਰਮਿਆਨ ਅਨਲੌਕ-4 ਦੀ ਪ੍ਰਕਿਰਿਆ ਵਿਚਾਲੇ ਅੱਜ ਤੋਂ ਕਈ ਚੀਜ਼ਾਂ 'ਚ ਛੋਟ ਮਿਲਣ ਜਾ...
























