85.9 F
MANSA
Friday, May 22, 2026
Tel: 9815624390
Email: sarayaha24390@gmail.com

ਪੰਜਾਬ ਪੁਲਿਸ ਨੇ ਚੋਰਾਂ ਦੇ ਅੰਤਰ-ਰਾਜੀ ਗਿਰੋਹ ਨੂੰ ਗ੍ਰਿਫਤਾਰ ਕਰਕੇ ਵਾਹਨਾਂ ਦੀ ਚੋਰੀ...

ਚੰਡੀਗੜ•, 6 ਅਕਤੂਬਰ (ਸਾਰਾ ਯਹਾ / ਮੁੱਖ ਸੰਪਾਦਕ): ਖੰਨਾ ਪੁਲਿਸ ਨੇ ਵਾਹਨ ਚੋਰੀ ਕਰਨ ਵਾਲੇ ਇਕ ਅੰਤਰਰਾਜੀ ਗਿਰੋਹ ਦਾ ਅੱਜ ਪਰਦਾਫਾਸ਼ ਕੀਤਾ ਹੈ...

ਸੂਬਿਆਂ ਨੂੰ ਵੰਡੇ ਜਾਣਗੇ 20 ਹਜ਼ਾਰ ਕਰੋੜ ਰੁਪਏ, ਵਿਤ ਮੰਤਰੀ ਨਿਰਮਲਾ ਸੀਤਾਰਮਨ ਨੇ ਕੀਤਾ...

ਨਵੀਂ ਦਿੱਲੀ 6 ਅਕਤੂਰ(ਸਾਰਾ ਯਹਾ/ਬਿਓਰੋ ਰਿਪੋਰਟ): ਸੂਬਿਆਂ ਤੋਂ ਗੁਡਜ਼ ਐਂਡ ਸਰਵਿਸਿਜ਼ ਟੈਕਸ (GST) ਕੰਪਨਸੇਸ਼ਨ ਦੀ ਉੱਠ ਰਹੀ ਮੰਗ ਦੇ ਵਿਚਕਾਰ ਵਿੱਤ ਮੰਤਰੀ ਨਿਰਮਲਾ...

ਫਿਲਮਾਂ ਦੇ ਸ਼ੌਕੀਨਾਂ ਲਈ ਖੁਸ਼ਖਬਰੀ! 15 ਅਕਤੂਬਰ ਤੋਂ ਖੁੱਲ੍ਹਣਗੇ ਸਿਨੇਮਾਘਰ, ਇਨ੍ਹਾਂ ਗੱਲਾਂ ਦਾ ਰੱਖਣਾ...

ਨਵੀਂ ਦਿੱਲੀ 6 ਅਕਤੂਬਰ (ਸਾਰਾ ਯਹਾ/ਬਿਓਰੋ ਰਿਪੋਰਟ): 15 ਅਕਤੂਬਰ ਤੋਂ ਸਿਨੇਮਾ ਘਰ ਖੁੱਲ੍ਹ ਸਕਦੇ ਹਨ। ਗ੍ਰਹਿ ਮੰਤਰਾਲੇ ਨੇ ਕੁਝ ਸ਼ਰਤਾਂ ਨਾਲ 15...

4 ਦਸੰਬਰ ਤੋਂ ਸਪਾਈਸਜੈੱਟ ਲੰਡਨ ਲਈ ਭਰੇਗੀ ਉਡਾਣ, ਜਾਣੋ ਕੀ ਹੋਏਗਾ ਇਸ ਨੌਨ-ਸਟੋਪ ਫਲਾਈਟ...

ਨਵੀਂ ਦਿੱਲੀ 6 ਅਕਤੂਬ(ਸਾਰਾ ਯਹਾ/ਬਿਓਰੋ ਰਿਪੋਰਟ): ਨਿੱਜੀ ਸੈਕਟਰ ਦੀ ਏਅਰ ਲਾਈਨ ਸਪਾਈਸ ਜੈੱਟ 4 ਦਸੰਬਰ ਤੋਂ ਲੰਡਨ ਲਈ ਮੁੰਬਈ ਅਤੇ ਦਿੱਲੀ ਤੋਂ ਸਿੱਧੀਆਂ ਉਡਾਣਾਂ ਸ਼ੁਰੂ ਕਰੇਗੀ। ਕੰਪਨੀ ਨੇ ਇਹ...

ਸਿਹਤ ਮੰਤਰੀ ਬਲਬੀਰ ਸਿੱਧੂ ਵੀ ਕੋਰੋਨ ਦਾ ਸ਼ਿਕਾਰ, ਰਿਪੋਰਟ ਆਈ ਪੌਜ਼ੇਟਿਵ

ਪਟਿਆਲਾ 6 ਅਕਤੂਬਰ (ਸਾਰਾ ਯਹਾ/ਬਿਓਰੋ ਰਿਪੋਰਟ): ਪੰਜਾਬ ਦੇ ਸਹਿਤ ਮੰਤਰੀ ਬਲਬੀਰ ਸਿੱਧੂ ਵੀ ਕੋਰੋਨਾਵਾਇਰਸ ਦਾ ਸ਼ਿਕਾਰ ਹੋ ਗਏ ਹਨ। ਮੰਗਲਵਾਰ ਨੂੰ ਸਿੱਧੂ...

ਟਰੈਕਟਰ ਚਲਾ ਹਰਿਆਣਾ ਬਾਡਰ ਤੇ ਪਹੁੰਚੇ ਰਾਹੁਲ ਗਾਂਧੀ, ਭਾਰੀ ਹੰਗਾਮੇ ਤੋਂ ਬਾਅਦ ਹੋਏ ਐਂਟਰ

ਚੰਡੀਗੜ੍ਹ6 ਅਕਤੂਬਰ (ਸਾਰਾ ਯਹਾ/ਬਿਓਰੋ ਰਿਪੋਰਟ): ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਪੰਜਾਬ-ਹਰਿਆਣਾ ਬਾਡਰ ਰਾਹੀਂ ਹਰਿਆਣਾ 'ਚ ਦਾਖਲ ਹੋ ਗਏ ਹਨ। ਕਾਫੀ ਦੇਰ...

ਪੰਜਾਬ ਸਰਕਾਰ ਛੇਤੀ ਹੀ ਕੇਂਦਰ ਦੀ ਪੁਰਾਣੀ ਵਜ਼ੀਫ਼ਾ ਸਕੀਮ ਦੀ ਥਾਂ ‘ਐਸ.ਸੀ. ਪੋਸਟ ਮੈਟ੍ਰਿਕ...

ਪਟਿਆਲਾ, 6 ਅਕਤੂਬਰ (ਸਾਰਾ ਯਹਾ / ਮੁੱਖ ਸੰਪਾਦਕ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਉਨ੍ਹਾਂ ਦੀ...

ਡਿਪਟੀ ਕਮਿਸ਼ਨਰ ਦੇ ਆਦੇਸ਼ਾਂ ’ਤੇ ਉਪ ਮੰਡਲ ਮੈਜਿਸਟੇ੍ਰਟ ਵੱਲੋਂ ਅਨਾਜ ਮੰਡੀਆਂ ਦਾ ਦੌਰਾ

ਸਰਦੂਲਗੜ੍ਹ/ਮਾਨਸਾ, 06 ਅਕਤੂਬਰ (ਸਾਰਾ ਯਹਾ / ਮੁੱਖ ਸੰਪਾਦਕ) : ਡਿਪਟੀ ਕਮਿਸ਼ਨਰ ਸ਼੍ਰੀ ਮਹਿੰਦਰ ਪਾਲ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸਹਾਇਕ ਕਮਿਸ਼ਨਰ ਸ਼੍ਰੀਮਤੀ ਸਰਬਜੀਤ ਕੌਰ, ਜਿਨ੍ਹਾਂ...

ਡੇਂਗੂ ਅਤੇ ਮਲੇਰੀਆ ਦੇ ਮੱਛਰ ਦੇ ਖ਼ਾਤਮੇ ਲਈ ਜ਼ਿਲ੍ਹੇ ਅੰਦਰ ਕੀਤੀ ਜਾ ਰਹੀ ਹੈ...

ਮਾਨਸਾ, 06 ਅਕਤੂਬਰ  (ਸਾਰਾ ਯਹਾ / ਮੁੱਖ ਸੰਪਾਦਕ) : ਡੇਂਗੂ ਦੀ ਰੋਕਥਾਮ ਅਤੇ ਕੋਵਿਡ-19  ਦੇ ਸਬੰਧ ਵਿੱਚ ਡਿਪਟੀ ਕਮਿਸ਼ਨਰ ਸ਼੍ਰੀ ਮਹਿੰਦਰ ਪਾਲ...

ਪੁਲਿਸ ਨੇ ਸਾਂਝੀਆ ਥਾਵਾਂ ਦੇ ਵਾਤਾਵਰਨ ਦੀ ਸ਼ੁੱੱਧੀ ਲਈ ਪੌਦੇ ਲਾਉਣ ਦਾ ਕੀਤਾ ਫੈਸਲਾ

ਬੁਢਲਾਡਾ 6 ਅਕਤੂਬਰ (ਸਾਰਾ ਯਹਾ/ਅਮਨ ਮਹਿਤਾ): ਸਦਰ ਪੁਲਿਸ ਵੱਲੋਂ ਵਾਤਾਵਰਨ ਦੀ ਸ਼ੁੱਧੀ ਲਈ ਥਾਣੇ ਅਧੀਨ ਆਉਣ ਵਾਲੇ ਰਾਸਤਿਆਂ, ਜਨਤਕ ਥਾਵਾਂ ਤੇ ਬੂਟੇ...
- Advertisement -