ਲੋੜਵੰਦਾਂ ਦੇ ਕੱਟੇ ਜਾ ਰਹੇ ਹਨ ਕਾਰਡ ਪਰ ਸਰਦੇ ਪੁੱਜਦੇ ਘਰਾਂ ਦੇ ਬਣੇ ਕਾਰਡਾਂ...
ਬਰੇਟਾ,25 ਅਕਤੂਬਰ (ਸਾਰਾ ਯਹਾ/ਰੀਤਵਾਲ): ਪੰਜਾਬ ਸਰਕਾਰ ਭਾਵੇਂ ਲੋੜਵੰਦ ਲੋਕਾਂ ਲਈ ਵੱਖ ਵੱਖ ਤਰ੍ਹਾਂ ਦੀਆਂਲੋਕ ਭਲਾਈ ਸਕੀਮਾਂ ਚਲਾਉਣ ਦੇ ਦਾਅਵੇ ਕਰ ਰਹੀ...
ਦੁਕਾਨਦਾਰਾਂ ਵੱਲੋ ਬਿਨ੍ਹਾਂ ਕਿਸੇ ਖੌਫ ਦੇ ਮੰਗਵਾਈ ਜਾ ਰਹੀ ਹੈ ਹਰਿਆਣਾ ਤੋਂ ਵੱਡੀ ਖੇਪ
ਬਰੇਟਾ 25 ਅਕਤੂਬਰ (ਸਾਰਾ ਯਹਾ/ਰੀਤਵਾਲ) : ਅੱਜ ਤੋਂ ਕੁਝ ਕੁ ਦਹਾਕੇ ਪਹਿਲਾਂ ਖਾਣ-ਪੀਣ ਦੀਆਂ ਚੀਜ਼ਾਂ ਬਿਲਕੁਲ ਸ਼ੁੱਧਹੁੰਦੀਆਂ ਸਨ, ਜਿਸ ਕਰਕੇ ਉਸ ਵੇਲੇ...
ਹੁਸ਼ਿਆਰਪੁਰ ਜਬਰ ਜਨਾਹ ਮਾਮਲੇ ਤੇ ਕਤਲ ਕੇਸ ਵਿੱਚ ਚਲਾਨ ਇਸੇ ਹਫ਼ਤੇ ਪੇਸ਼ ਹੋਵੇਗਾ: ਕੈਪਟਨ...
ਪਟਿਆਲਾ, 25 ਅਕਤੂਬਰ (ਸਾਰਾ ਯਹਾ / ਮੁੱਖ ਸੰਪਾਦਕ) ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਤਵਾਰ ਨੂੰ ਸਪੱਸ਼ਟ ਤੌਰ ਕਿਹਾ ਕਿ ਹਾਥਰਸ...
ਬੀਜੇਪੀ ਪੰਜਾਬ ਦੇ ਹੈੱਡਕੁਆਟਰ ਦਾ ਘਿਰਾਓ ਕਰਨ ਗਏ ‘ਆਪ’ ਆਗੂ ਪੁਲਿਸ ਹਿਰਾਸਤ ‘ਚ, ਲਾਠੀਚਾਰਜ...
ਚੰਡੀਗੜ੍ਹ 24 ਅਕਤੂਬਰ (ਸਾਰਾ ਯਹਾ/ਬਿਓਰੋ ਰਿਪੋਰਟ): ਅੱਜ ਸ਼ਨੀਵਾਰ ਚੰਡੀਗੜ੍ਹ ਸਥਿਤ ਪੰਜਾਬ ਬੀਜੇਪੀ ਦੇ ਹੈੱਡਕੁਆਟਰ ਦਾ ਘਿਰਾਓ ਕਰਨ ਜਾ ਰਹੇ ਆਮ ਆਦਮੀ ਪਾਰਟੀ ਦੇ...
ਆਦਿ ਸ਼ਕਤੀ ਮਾਂ ਜਗਦੰਬੇ ਦੇ ਚੱਲ ਰਹੇ ਸ਼ਰਦ ਨਵਰਾਤਰਿਆਂ ਦੌਰਾਨ ਅੱਜ ਅਸ਼ਟਮੀ ਦਾ ਪੂਜਨ...
ਮਾਨਸਾ 24 ਅਕਤੂਬਰ (ਸਾਰਾ ਯਹਾ/ਹੀਰਾ ਸਿੰਘ ਮਿੱਤਲ) : ਆਦਿ ਸ਼ਕਤੀ ਮਾਂ ਜਗਦੰਬੇ ਦੇ ਚੱਲ ਰਹੇ ਸ਼ਰਦ ਨਵਰਾਤਰਿਆਂ ਦੌਰਾਨ ਅੱਜ ਅਸ਼ਟਮੀ ਦਾ...
ਕਿਸਾਨ ਵਲੋਂ ਵੱਡਾ ਐਲਾਨ, ਦਸ਼ਹਿਰੇ ਤੇ ਮੋਦੀ, ਅਡਾਨੀ ਤੇ ਅੰਬਾਨੀ ਦੇ ਸਾੜੇ ਜਾਣਗੇ ਪੁਤਲੇ
ਅੰਮ੍ਰਿਤਸਰ 24 ਅਕਤੂਬਰ (ਸਾਰਾ ਯਹਾ/ਬਿਓਰੋ ਰਿਪੋਰਟ): ਟੋਲ ਪਲਾਜਿਆਂ ਤੇ ਬੈਠੇ ਕਿਸਾਨ ਆਗੂਆਂ ਨੇ ਐਲਾਨ ਕੀਤਾ ਹੈ ਕਿ ਪੰਜਾਬ ਦੇ ਸਾਰੇ ਟੋਲ ਪਲਾਜਿਆਂ...
ਪੰਜਾਬ ‘ਚ ਲਗਾਤਾਰ ਲਾਈ ਜਾ ਰਹੀ ਪਰਾਲੀ ਨੂੰ ਅੱਗ, ਕੇਸ ਦਰਜ ਹੋਣ ‘ਤੇ ਧੱਕਾ...
ਚੰਡੀਗੜ੍ਹ 24 ਅਕਤੂਬਰ (ਸਾਰਾ ਯਹਾ/ਬਿਓਰੋ ਰਿਪੋਰਟ): ਸੁਪਰੀਮ ਕੋਰਟ ਦੀ ਫੱਟਕਾਰ ਤੋਂ ਬਾਅਦ ਵੀ ਪੰਜਾਬ ਵਿਚ ਪਰਾਲੀ ਸਾੜਨ ਦੀ ਪ੍ਰਕਿਰਿਆ ਰੁਕਣ ਦਾ ਨਾਂ ਨਹੀਂ...
ਪੰਜਾਬ ‘ਚ ਵਧਿਆ ਲੁਟੇਰਿਆਂ ਦਾ ਆਤੰਕ, ਵੱਖ-ਵੱਖ ਥਾਂ ਹੋਇਆਂ ਵਾਰਦਾਤਾਂ
24 ਅਕਤੂਬਰ (ਸਾਰਾ ਯਹਾ/ਬਿਓਰੋ ਰਿਪੋਰਟ) ਪੰਜਾਬ ਦੇ ਸਮਰਾਲਾ ਦੇ ਮੈਂਨ ਬਜ਼ਾਰ ਚੋਂ ਸਰੇਆਮ ਪਿਸਤੌਲ ਦੀ ਨੋਕ 'ਤੇ 2 ਲੁਟੇਰੇ ਐਸਬੀਆਈ ਬੈਂਕ ਦੇ ਮੈਨੇਜਰ ਤੋਂ 4 ਦਿਨ...
ਭਾਜਪਾ ਨੂੰ ਵੱਡਾ ਝਟਕਾ, ਪੰਜਾਬ ਕਿਸਾਨ ਮੋਰਚਾ ਸੈੱਲ ਦੇ ਸੂਬਾ ਪ੍ਰਧਾਨ ਨੇ ਦਿੱਤਾ ਅਸਤੀਫਾ
ਮੋਗਾ 24 ਅਕਤੂਬਰ (ਸਾਰਾ ਯਹਾ/ਬਿਓਰੋ ਰਿਪੋਰਟ): ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨੀ ਅੰਦੋਲਨ ਦੌਰਾਨ ਅੱਜ ਭਾਜਪਾ ਨੂੰ ਇੱਕ ਵੱਡਾ ਝਟਕਾ ਲੱਗਾ ਹੈ। ਭਾਜਪਾ ਦੇ...
ਇਸ ਕਾਰਨ ਵਧੀਆਂ ਪਿਆਜ਼ ਦੀਆਂ ਕੀਮਤਾਂ, ਆਉਣ ਵਾਲੇ ਦੋ-ਤਿੰਨ ਮਹੀਨੇ ਰਹੇਗੀ ਮਹਿੰਗਾਈ ਦੀ ਮਾਰ
ਨਵੀਂ ਦਿੱਲੀ 24 ਅਕਤੂਬਰ (ਸਾਰਾ ਯਹਾ/ਬਿਓਰੋ ਰਿਪੋਰਟ): ਇਨ੍ਹੀਂ ਦਿਨੀਂ ਪਿਆਜ਼ ਦੀਆਂ ਕੀਮਤਾਂ ਨੇ ਰਸੋਈ ਦਾ ਬਜਟ ਹਿਲਾ ਕੇ ਰੱਖ ਦਿੱਤਾ ਹੈ। ਮੌਸਮ...























