ਭਾਖੜਾ ਨਹਿਰ ਚ ਡੁੱਬਣ ਕਾਰਨ ਦੋ ਵਿਅਕਤੀਆਂ ਦੀ ਮੌਤ

0
105

ਸਰਦੂਲਗੜ੍ਹ,(ਫਤਾ ਮਾਲੋਕਾ),ਸਾਰਾ ਯਹਾ ,(BPS) : ਭਾਖੜਾ ਨਹਿਰ ਚ ਡੁੱਬਣ ਕਾਰਨ ਦੋ ਵਿਅਕਤੀਆਂ ਦੀ ਮੌਤ ਇੱਕ ਦੀ ਲਾਸ਼ ਬਰਾਮਦ ਪ੍ਰਸ਼ਾਸਨ ਤੇ ਗੋਤਾਖੋਰ ਦੂਸਰੀ ਲਾਸ਼ ਲੱਭਣ ਦੀ ਕਰ ਰਹੇ ਨੇ ਕੋਸ਼ਿਸ਼ ਸਰਸਾ ਦੀ ਰਹਿਣ ਵਾਲੇ 30 ਵਿਅਕਤੀਆਂ ਦਾ ਜਥਾ ਮਾਤਾ ਕਾਲੀ ਪਟਿਆਲੇ ਤੋਂ ਮੱਥਾ ਟੇਕ ਕੇ ਵਾਪਸ ਆ ਰਹੇ ਸਨ ਭਾਖੜਾ ਨਹਿਰ ਤੇ ਪਾਣੀ ਪੀਣ ਲੱਗਿਆਂ ਇੱਕ ਵਿਅਕਤੀ ਨਹਿਰ ਚ ਰੁੜ ਗਿਆ ਉਸ ਨੂੰ ਬਚਾਉਂਦਿਆਂ ਚਾਰ ਵਿਅਕਤੀ ਹੋਰ ਵਿੱਚ ਰੁੜ ਗਏ ਰਾਹਗੀਰਾਂ ਨੇ ਦੂਸਰੇ ਵਿਅਕਤੀ ਨੂੰ ਤਾਂ ਬਚਾ ਲਿਆ ਪਰ ਦੋ ਵਿਅਕਤੀ ਨਹਿਰ ਵਿੱਚ ਕੁੱਦ ਕੇ ਪ੍ਰਸ਼ਾਸਨ ਨੇ ਮੌਕੇ ਤੇ ਪਹੁੰਚ ਕੇ ਉਨ੍ਹਾਂ ਦੀ ਭਾਲ ਕੀਤੀ ਜਿਨ੍ਹਾਂ ਵਿੱਚੋਂ ਗ਼ੋਤੇਖ਼ੋਰਾਂ ਨੂੰ ਇੱਕ ਲਾਸ਼ ਲੱਭ ਗਈ ਜਦਕਿ ਦੂਸਰੀ ਲਾਸ਼ ਦੀ ਅਜੇ ਭਾਲ ਜਾਰੀ ਹੈ ਪ੍ਰਸ਼ਾਸਨ ਤੇ ਗ਼ੋਤੇਖ਼ੋਰ ਲਾਸ਼ ਲੱਭਣ ਲਈ ਯਤਨ ਕਰ ਰਹੇ ਹਨ

NO COMMENTS