ਪਿੰਡ ਘਨੂੰੜਕੀ ਦੇ 23 ਸਾਲਾਂ ਦੇ ਨੌਜਵਾਨ ਟ੍ਰੇਨ ਅੱਗੇ ਛਾਲ ਮਾਰ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ

0
2

ਨਾਭਾ੨੩,ਜੂਨ (ਸਾਰਾ ਯਹਾ) : ਨਾਭਾ ਬਲਾਕ ਦੇ ਪਿੰਡ ਘਨੂੰੜਕੀ ਦੇ 23 ਸਾਲਾਂ ਪਰਮਿੰਦਰ ਸਿੰਘ ਨਾਂ ਦੇ ਨੌਜਵਾਨ ਨੇ ਪਿਤਾ ਤੋਂ 100 ਰੁਪਏ ਨਾ ਮਿਲਣ ‘ਤੇ ਟ੍ਰੇਨ ਅੱਗੇ ਛਾਲ ਮਾਰ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ….ਇਸ ਹਾਦਸੇ ‘ਚ ਪਰਮਿੰਦਰ ਦੀ ਜਾਨ ਤਾਂ ਬਚ ਗਈ, ਪਰ ਉਸ ਦੀਆਂ ਦੋਵੇਂ ਲੱਤਾਂ ਕੱਟੀਆਂ ਗਈਆਂ

NO COMMENTS