ਚੰਡੀਗੜ੍ਹ(ਸਾਰਾ ਯਹਾ) : ਨਵੇਂ ਬਣੇ ਖੇਡ ਮੰਤਰੀ ਰਾਣਾ ਗੁਰਮੀਤ ਸੋਢੀ ਨੇ ਕਿਹਾ ਹੈ ਕਿ ਅਕਾਲੀ ਦਲ ਦੀ ਸਰਕਾਰ ਸਮੇਂ ਹੁੰਦਾ ਵਰਲਡ ਕਬੱਡੀ ਕੱਪ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਕੱਬਡੀ ਕੱਪ ਸਰਕਾਰ ਦਾ ਨਹੀਂ ਅਕਾਲੀ ਦਲ ਦਾ ਨਿੱਜੀ ਸ਼ੋਅ ਸੀ।
ਰਾਣਾ ਸੋਢੀ ਨੇ ਕਿਹਾ ਕਿ ਸੁਖਬੀਰ ਬਾਦਲ ਦੀ ਖੇਡ ਮੰਤਰੀ ਵਜੋਂ ਕਾਰਗੁਜ਼ਾਰੀ ਚੰਗੀ ਨਹੀਂ ਰਹੀ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਆਮ ਕੱਬਡੀ ਟੂਰਨਾਮੈਂਟ ਕਰਵਾਏਗੀ।
EDITED BY : SARA YAHA PUNJABI NEWS