ਐੱਚ ਆਰ ਕ੍ਰਿਏਸ਼ਨਜ਼ ਵੱਲੋਂ ” ਰੱਬ” ਸਿਰਲੇਖ ਹੇਠ ਗੀਤ ਰੀਲੀਜ਼ ਕੀਤਾ ਗਿਆ, ਜੋ ਕਿ ਸਮਰਪਿਤ ਹੈ ਉਹਨਾਂ ਸਾਰੇ ਡਾਕਟਰਾਂ, ਮੈਡੀਕਲ ਸਟਾਫ, ਕੈਮਿਸਟਾਂ ਅਤੇ ਹੈਲਥ- ਕੇਅਰ ਵਰਕਰਾਂ ਨੂੰ ਜੋ ਇਸ ਸਮੇਂ ਦੁਨੀਆ ਭਰ ਵਿੱਚ ਫੈਲੀ ਹੋਈ ਇਸ ਕੋਰੋਨਾ ਮਹਾਂਮਾਰੀ ਨੂੰ ਖਤਮ ਕਰਨ ਲਈ ਯੋਗਦਾਨ ਪਾ ਰਹੇ ਹਨ। ਇਸ ਗੀਤ ਨੂੰ ਲਿਖਿਆ ਅਤੇ ਆਵਾਜ਼ ਦਿੱਤੀ ਹੈ ਉੱਘੇ ਲੇਖਕ ਕੰਵਲ ਜੀਤ ਨੇ ਅਤੇ ਮਿਊਜ਼ਿਕ ਨਾਲ ਸ਼ਿੰਗਾਰਿਆ ਹੈ ਬਹੁਤ ਹੀ ਪ੍ਰਤਿਭਾਸ਼ਾਲੀ ਨਿਤਾਸ਼ ਨੀਸ਼ੂ ਨੇ, ਇਸ ਗੀਤ ਦੇ ਡਾਇਰੈਕਟਰ ਹਨ ਉਪਿੰਦਰ ਰਾਜਨ ਅਤੇ ਕੋਆਰਡੀਨੇਟਰ ਹੈਪੀ ਰਾਮਦਿੱਤੇ ਵਾਲਾ ਹਨ। ਜੀ ਸਟਾਰ ਮਲਟੀ ਮੀਡੀਆ ਸਟੂਡੀਓ ਵਿੱਚ ਇਸ ਗੀਤ ਦੀ ਰਿਕਾਰਡਿੰਗ ਕੀਤੀ ਹੈ। ਇਸ ਗੀਤ ਨੂੰ ਰਿਲੀਜ਼ ਕੀਤਾ ਹੈ ਡਿਪਟੀ ਮੈਡੀਕਲ ਕਮਿਸ਼ਨਰ ਮਾਨਸਾ ਡਾਕਟਰ ਰਣਜੀਤ ਸਿੰਘ ਰਾਏ, ਆਈ ਐਮ ਏ ਦੇ ਪ੍ਰਧਾਨ ਡਾਕਟਰ ਰਣਜੀਤ ਸਿੰਘ ਰਾਏਪੁਰੀ,ਉੱਘੇ ਸਰਜਨ ਡਾਕਟਰ ਨਿਸ਼ਾਨ ਸਿੰਘ, ਡਾਕਟਰ ਜਨਕ ਰਾਜ ਐਮ.ਡੀ, ਰਾਮ ਲਾਲ ਸ਼ਰਮਾ, ਸੰਦੀਪ ਵਾਲੀਆਂ, ਬਲਜੀਤ ਸ਼ਰਮਾ,ਗੁਰਲਾਭ ਸਿੰਘ ਐਡਵੋਕੇਟ,ਵਰੁਣ ਬਾਂਸਲ ਆਦਿ ਹਾਜ਼ਰ ਸਨ ।
persils 7e67e646ff https://wakelet.com/wake/3Oqfqd-ReJ30_cijMC2do
сайт под ключ – web think
If some one desires to be updated with most up-to-date technologies
afterward he must be go to see this website and be up to date everyday.