85.9 F
MANSA
Sunday, May 24, 2026
Tel: 9815624390
Email: sarayaha24390@gmail.com

ਟਰਾਈਡੈਂਟ ਬਰਨਾਲਾ ਵਿਖੇ ਲੜਕੀਆਂ ਲਈ ਰੋਜ਼ਗਾਰ ਦਾ ਸੁਨਹਿਰੀ ਮੌਕਾ

ਮਾਨਸਾ, 3 ਨਵੰਬਰ (ਸਾਰਾ ਯਹਾ /ਬਿਓਰੋ ਰਿਪੋਰਟ):ਟਰਾਈਡੈਂਟ ਫੈਕਟਰੀ ਬਰਨਾਲਾ ਵਿਖੇ ਸਾਲ 2020—21 ਦੌਰਾਨ ਕਰੀਬ 2500 ਲੜਕੀਆਂ ਨੂੰ ਟਰੇਨਿੰਗ ਦੇਣ ਉਪਰੰਤ ਰੋਜ਼ਗਾਰ ਦੇ...

ਰਾਸ਼ਟਰਪਤੀ ਨੇ ਕਿਉਂ ਕੀਤਾ ਕੈਪਟਨ ਨੂੰ ਮਿਲਣ ਤੋਂ ਇਨਕਾਰ? ਜਾਣੋ ਅਸਲੀਅਤ

ਚੰਡੀਗੜ, 3 ਨਵੰਬਰ (ਸਾਰਾ ਯਹਾ / ਮੁੱਖ ਸੰਪਾਦਕ): ਭਾਰਤ ਦੇ ਰਾਸ਼ਟਰਪਤੀ ਵੱਲੋਂ ਮੁਲਾਕਾਤ ਲਈ ਸਮਾਂ ਦੇਣ ਤੋਂ ਨਾਂਹ ਕਰਨ ਦੇ ਮੱਦੇਨਜ਼ਰ ਪੰਜਾਬ...

4 ਨਵੰਬਰ ਨੂੰ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਲੱਗੇਗਾ ਰੋਜ਼ਗਾਰ ਕੈਂਪ

ਮਾਨਸਾ, ,3 ਨਵੰਬਰ (ਸਾਰਾ ਯਹਾ /ਬਿਓਰੋ ਰਿਪੋਰਟ) : ਜ਼ਿਲ੍ਹਾ ਰੋਜ਼ਗਾਰ ਅਫ਼ਸਰ ਸ਼੍ਰੀ ਹਰਪ੍ਰੀਤ ਸਿੰਘ ਮਾਨਸਾਹੀਆ ਨੇ ਦੱਸਿਆ ਕਿ ਘਰ-ਘਰ ਰੋਜ਼ਗਾਰ ਮਿਸ਼ਨ...

ਕਰਵਾ ਚੌਥ ਦਾ ਵਰਤ ਪਤਨੀ ਪਤੀ ਦੀ ਲੰਬੀ ਉਮਰ ਲਈ ਰੱਖਦੀ ਹੈ –...

ਬੁਢਲਾਡਾ ,3 ਨਵੰਬਰ (ਸਾਰਾ ਯਹਾ /ਅਮਨ ਮਹਿਤਾ): ਕਰਵਾ ਚੌਥ ਦਾ ਵਰਤ ਪਤੀ-ਪਤਨੀ ਦੇ ਅਟੁੱਟ ਪਿਆਰ ਦਾ ਤਿਉਹਾਰ ਹੁੰਦਾ ਹੈ ਜੋ ਇਸ ਵਾਰ...

ਪ੍ਰਧਾਨ ਮੰਤਰੀ, ਪੰਜਾਬ ਦੇ ਕਿਸਾਨਾਂ ਨਾਲ ਬਿਨਾਂ ਸ਼ਰਤ ਗੱਲਬਾਤ ਕਰਨ: ਚੇਅਰਮੈਨ ਸੁਖਵਿੰਦਰ ਸਿੰਘ ਬਿੰਦਰਾ

ਚੰਡੀਗੜ, 3 ਨਵੰਬ (ਸਾਰਾ ਯਹਾ / ਮੁੱਖ ਸੰਪਾਦਕ) : ਰਪੰਜਾਬ ਯੁਵਾ ਵਿਕਾਸ ਬੋਰਡ ਦੇ ਚੇਅਰਮੈਨ ਸੁਖਵਿੰਦਰ ਸਿੰਘ ਬਿੰਦਰਾ ਨੇ ਭਾਰਤੀ ਜਨਤਾ ਪਾਰਟੀ (ਭਾਜਪਾ)...

ਪੰਜਾਬ ‘ਚ ਡਿਜ਼ੀਟਲ ਡਰਾਈਵਿੰਗ ਲਾਇਸੰਸ ਬਣਾਉਣ ਲਈ ਵਿਸ਼ੇਸ਼ ਮੁਹਿੰਮ ਦੀ ਸ਼ੁਰੂਆਤ..! ਜਾਣੋ ਡਿਜੀਟਲ ਡਰਾਈਵਿੰਗ...

ਚੰਡੀਗੜ•, 3 ਨਵੰਬਰ  (ਸਾਰਾ ਯਹਾ / ਮੁੱਖ ਸੰਪਾਦਕ): ਪੰਜਾਬ ਵਿਚ ਜਿਨ•ਾਂ ਲੋਕਾਂ ਦੇ ਡਰਾਈਵਿੰਗ ਲਾਇਸੰਸ ਪੁਰਾਣੇ ਤਰੀਕੇ ਨਾਲ (ਮੈਨੂਅਲ ਡਰਾਈਵਿੰਗ ਲਾਇਸੰਸ) ਬਣੇ...

ਪਾਣੀ ਤੋਂ ਵੀ ਸਸਤਾ ਹੋਇਆ ਕੱਚਾ ਤੇਲ, ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਘਟਣਗੀਆਂ?

ਨਵੀਂ ਦਿੱਲੀ,2 ਨਵੰਬਰ (ਸਾਰਾ ਯਹਾ /ਬਿਓਰੋ ਰਿਪੋਰਟ) : ਪਾਣੀ ਤੋਂ ਵੀ ਸਸਤਾ ਹੋ ਗਿਆ ਹੈ ਕੱਚਾ ਤੇਲਾ। ਇਹ ਗੱਲ ਸੱਚ ਹੈ ਅੰਤਰਰਾਸ਼ਟਰੀ...

ਚੌਟਾਲਾ ਦਾ ਚੰਡੀਗੜ੍ਹ ਬਾਰੇ ਵੱਡੇ ਦਾਅਵਾ, ਹਰਿਆਣਾ ਹੱਕ ਛੱਡਣ ਲਈ ਤਿਆਰ, ਪੰਜਾਬ ਅੱਗੇ ਰੱਖੀ...

ਚੰਡੀਗੜ੍ਹ ,2 ਨਵੰਬਰ (ਸਾਰਾ ਯਹਾ /ਬਿਓਰੋ ਰਿਪੋਰਟ): ਯੂਟੀ ਚੰਡੀਗੜ੍ਹ ਪੰਜਾਬ ਤੇ ਹਰਿਆਣਾ ਦੋਨਾਂ ਦੀ ਸਾਂਝੀ ਰਾਜਧਾਨੀ ਹੈ ਪਰ ਹਰਿਆਣਾ ਵੱਖਰੀ ਰਾਜਧਾਨੀ ਦੀ...

ਸਾਵਧਾਨ..!ਬਿਜਲੀ ਸੰਕਟ ‘ਚ ਘਿਰਿਆ ਪੰਜਾਬ, ਲਗਣਗੇ ਪਾਵਰ ਕੱਟ! ਇੱਕ ਦਿਨ ਦੀ ਬਿਜਲੀ ‘ਤੇ 15...

ਚੰਡੀਗੜ੍ਹ , 2 ਨਵੰਬਰ (ਸਾਰਾ ਯਹਾ /ਬਿਓਰੋ ਰਿਪੋਰਟ): ਪੰਜਾਬ 'ਚ ਪਾਵਰ ਕੱਟ ਲਗ ਸਕਦੇ ਹਨ। ਇਹ ਖਦਸ਼ਾ ਪੀਐਸਪੀਐਲ ਦੇ ਚੇਅਰਮੈਨ ਵੇਨੂ ਪ੍ਰਸ਼ਾਦ...

ਮਾਲ ਗੱਡੀਆਂ ਰੋਕਣ ਦਾ ਸਭ ਵੱਧ ਕਾਰੋਬਾਰੀਆਂ ਨੂੰ ਸੇਕ, ਰੋਜ਼ਾਨਾ ਕਰੋੜਾਂ ਦਾ ਨੁਕਸਾਨ, ਹੁਣ...

ਚੰਡੀਗੜ੍ਹ ,2 ਨਵੰਬਰ (ਸਾਰਾ ਯਹਾ /ਬਿਓਰੋ ਰਿਪੋਰਟ): ਕੇਂਦਰ ਸਰਕਾਰ ਵੱਲੋਂ ਪੰਜਾਬ ਵਿੱਚ ਮਾਲ ਗੱਡੀਆਂ ਰੋਕਣ ਦਾ ਸਭ ਵੱਧ ਕਾਰੋਬਾਰੀਆਂ ਨੂੰ ਸੇਕ ਲੱਗ...
- Advertisement -