ਮਾਨਸਾ , 11,ਅਪ੍ਰੈਲ (ਸਾਰਾ ਯਹਾਂ ) ਬਲਜੀਤ ਸ਼ਰਮਾ ): ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ੍ਰੀ ਸ਼ਕਤੀ ਕੀਰਤਨ ਮੰਡਲ ਰਜਿ ਜੈ ਮਾਂ ਮਦਿੰਰ ਵਾਲੇ ਮਾਨਸਾ ਵਲੋਂ 35 ਵਾ ਸਲਾਨਾਂ 501 ਕੰਜਕਾਂ ਪੂਜਨ ਅਤੇ ਵਿਸ਼ਾਲ ਭੰਡਾਰਾ ਤੇ ਚੇਤ ਸੁਦੀ ਦੁਰਗਾ ਅਸ਼ਟਮੀ ਉਤਸਵ ਮਿਤੀ 13ਅੈਪ੍ਲ ਨੁੂੰ ਰਮਨ ਸਿਨੇਮਾ ਰੋਡ ਨੀਅਰ, ਅੱਗਰਸੈਨ ਭਵਨ ਨੇੜੇ ਬੜੀ ਸ਼ਰਧਾ ਤੇ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ ਅਤੇ ਮਾਤਾ ਦਾ ਗੁਣਗਾਨ ਕਰਨ ਲਈ ਨੂਰ ਕਮਲ ਪਟਿਆਲਾ ਅਤੇ ਹੋਰ ਕਲਾਕਾਰਾਂ ਪਹੁੰਚ ਰਿਹੈ ਹਨ ਅਤੇ ਮਾਤਾ ਦੀਆਂ ਨਵ ਦੁਰਗਾ ਜੋਤੀਆ,ਕੰਜਕਾ ਪੂਜਨ ਹਵਨ ਸ਼ਕਤੀ ਕੀਰਤਨ ਮੰਡਲ ਦੇ ਪ੍ਰਧਾਨ ਸ੍ਰੀ ਵਿਨੋਦ ਕੁਮਾਰ ਅਤੇ ਜਾਗਰਣ ਇੰਚਾਰਜ ਰਾਜ ਕੁਮਾਰ ਮਿੱਤਲ ਸੈਕਟਰੀ ਬਿੰਦਰ ਪਾਲ ਗਰਗ ਅਤੇ ਇਸਤਰੀ ਸਤਿਸੰਗ ਮੰਡਲ ਦੀ ਪ੍ਧਾਨ ਭੈਣ ਰੈਨੁੂੰ ਅਰੋੜਾ , ਨੀਸ਼ਾ ਰਾਣੀ ਸਮੂਹ ਸ਼ਕਤੀ ਕੀਰਤਨ ਮੰਡਲ ਦੇ ਮੈਂਬਰਾਂ ਅਤੇ ਇਸਤਰੀ ਸਤਿਸੰਗ ਵਲੋਂ ਕਰਵਾਇਆ ਜਾ ਰਿਹਾ ਹੈ ਸ਼ਕਤੀ ਕੀਰਤਨ ਮੰਡਲ ਵੱਲੋਂ ਸ਼ਹਿਰ ਨਿਵਾਸੀਆਂ ਨੂੰ ਬਨੇਤੀ ਹੈ ਕਿ ਛੋਟੀਆਂ ਛੋਟੀਆਂ ਕੰਜਕਾਂ ਦਾ ਅਸ਼ੀਰਵਾਦ ਲੈਣ ਲਈ ਜੈ ਮਾਂ ਮੰਦਿਰ ਵਿਖੇ ਆਊਣ ਦੀ ਕਿਰਪਾਲਾਤਾ ਕਰਨਾ ਜੀ