ਮਾਨਸਾ ਦੇ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਜੀ ਨੇ, ਵੀ ਆਪਣੀ ਵੋਟ ਬੂਥ.ਨੰ 79 ਤੇ ਸਭ ਤੋ, ਪਹਿਲਾ ਪਾਈ

0
181

ਮਾਨਸਾ, ਸਾਰਾ ਯਹਾ(ਬਲਜੀਤ ਸ਼ਰਮਾ) : ਅੱਜ ਲੋਕ ਸਭਾ ਦੀਆ ਵੋਟਾ ਪੈੰ ਰਹੀਆ ਹਨ ਅਤੇ ਮਾਨਸਾ ਵਿਚ ਵੀ ਸਾਰੇ, ਸ਼ਹਿਰ ਵਿਚ ਵੀ ਲੋਕ, ਆਪਣੀ ਆਪਣੀ ਵੋਟ ਦਾ ਮੱਤ ਦਾਨ, ਰਹੇ, ਹਨ, ਅਤੇ, ਉਥੇ, ਅੱਜ ਮਾਨਸਾ ਦੇ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਜੀ ਨੇ, ਵੀ ਆਪਣੀ ਵੋਟ ਮਾਨਸਾ ਦੇ ਆਰੀਆ ਹਾਈ ਸਕੂਲ ਵਿਚ ਬੂਥ, ਨੰ 79 ਤੇ ਸਭ ਤੋ, ਪਹਿਲਾ ਪਾਈ ਅਤੇ ਉਥੇ ਪਹਿਲੀ ਵਾਰ ਬਾਣੀ ਵੋਟ ਪਾਉਣ, ਆਏ ਨੋਜਵਾਨ ਨੂੰ ਸਰਟੀਫੇਕਟ ਦੇ ਕੇ ਸਨਮਿਾਨਤ ਕੀਤਾ ਹੋਰ, ਤਾ ਹੋਰ, ਇਸ, ਵਾਰ ਪ੍ਸ਼ਾਸਨ, ਵਲੋ ਪੋਲਿੰਗ ਬੂਥਾ ਤੇ ਵਧੀਆ ਪ੍ੰਬਧ, ਨਜਰ ਅਾਇਆ ਅਤੇ ਜਿਸ ਤੇ ਲੋਕ, ਬਹੁਤ ਖੁਸ਼ ਅਤੇ ਨੋਜਵਾਨ ਸਲੇਫੀ ਖਿੱਚ ਰਹੇ ਸੀ ਅਤੇ ਜਿੰਨਾ ਨੇ ਪਹਿਲੀ ਵਾਰ ਞੋਟ ਪਈ ਸੀ ਉਹਨਾ ਦੀ ਖੁਸ਼ੀ ਦੇਖਣ ਵਾਲੀ ਸੀ

NO COMMENTS