ਪੰਜਾਬ ਫੋਟੋਗ੍ਰਾਫ਼ਰ ਯੂਨੀਅਨ ਦੀ ਮੀਟਿੰਗ ਦੌਰਾਨ ਪ੍ਰਧਾਨ ਅਤੇ ਅਹੁਦੇਦਾਰਾਂ ਦੀ ਚੋਣ ਕੀਤੀ ਗਈ
ਮਾਨਸਾ 26 ਮਾਰਚ(ਬੀਪੀਅੈਸ): ਪੰਜਾਬ ਫੋਟੋਗ੍ਰਾਫਰ ਯੂਨੀਅਨ ਦੀ ਮੀਟਿੰਗ ਹੋਈ ਜਿਸ ਵਿੱਚ ਝੁਨੀਰ ਇਕਾਈ ਅਤੇ ਜ਼ਿਲ੍ਹਾ ਪ੍ਰਧਾਨ ਦੀ ਚੋਣ ਕੀਤੀ ਗਈ ਮੀਟਿੰਗ ਦੌਰਾਨ ਗੁਰਚਰਨ ਸਿੰਘ ਚੰਨੀ ਫ਼ਤਿਹਪੁਰ ਨੂੰ ਝੁਨੀਰ ਬਲਾਕ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਅਤੇ ਭੀਮ ਸੈਨ ਸ਼ਰਮਾ ਨੂੰ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਗਿਆ ਅਤੇ ਖਜਾਨਚੀ ਪ੍ਰਮਿੰਦਰ ਸਿੰਘ ਭਿੰਦੀ ,ਬਲਜਿੰਦਰ ਸ਼ਰਮਾਂ ਓਪ ਪ੍ਰਧਾਨ ‘ ਆਰ ਕੇ ਸਟੂਡੀਓ, ਪੰਜਾਬ ਸਟੂਡੀਓ ਸੰਗਮ ਸਟੂਡੀਓ, ਰਵੀ ਕੁਮਾਰ ਜਗਰਾਜ ਸਿੰਘ ਮਾਨ , ਮੱਖਣ ਸਟੂਡੀਓ ,ਵਿਜੇ ਕੁਮਾਰ, ਜਗਦੇਵ ਸਿੰਘ , ਗਗਨ ਫਤੇਹਪੂਰ ਨੂੰ ਮੈਂਬਰ ਬਣਾਇਆ ਗਿਆ ਇਸ ਮੌਕੇ ਸਮੂਹ ਸਟੂਡੀਓ ਹਾਜਰ ਸਨ।