ਮਾਨਸਾ 10.10.2019 (ਸਾਰਾ ਯਹਾ,ਹੀਰਾ ਸਸਿੰਘ ਮਿੱਤਲ ) ਅੱਜ ਵਿਸ.ਵ ਮਾਨਸਿਕ ਸਿਹਤ ਨਿਵਾਸ 10 ਅਕਤੂਬਰ 2019 ਦੇ ਮੇਲੇ ਮੋਕੇ ਤੇ ਪਹਿਲ ਸ.ੋਸ.ਲ ਵੱਲਫੇਅਰ ਸੁਸਾਇਟੀ ਵੱਲੋ ਇੱਕ ਜਾਗਰੂਕ ਸੈ.ਸ.ਨ ਲਗਾਇਆ ਗਿਆ | ਇਸ ਮੌਕੇ ਲੋਕਾਂ ਨੂੰ ਵੱਖ ਵੱਖ ਮਾਨਸਿਕ ਰੋਗਾਂ ਬਾਰੇ ਜਾਣਕਾਰੀ ਦਿੱਤੀ ਗਈ | ਇਸ ਮੌਕੇ ਮਾਨਸਿਕ ਰੋਗ ਦੇ ਮਾਹਿਰ ਡਾ. ਹਰਪਾਲ ਸਿੰਘ ਸਰਾਂ ਨੇ ਦੱਸਿਆ ਕਿ ਇਸ ਸਾਲ ਮਾਨਸਿਕ ਰੋਗਾਂ ਬਾਰੇ ਜਾਗਰੂਕ ਕਰਨਾ ਅਤੇ ਆਤਿਮ ਹਤਿਆਵਾ ਹੀ ਰੋਕਥਾਮ ਹੀ ਇਸ ਸਾਲ ਦਾ ਥੀਮ ਹੈ ਡਾ. ਸਰਾਂ ਨੇ ਦੱਸਿਆ ਕਿ ਮਾਨਸਿਕ ਪਰੇਸ.ਨੀਆਂ ਜਾ ਅਲਾਮਤਾ ਨੂੰ ਛੁਪਾਉਣਾ ਨਹੀਂ ਚਾਹੀਦਾ ਬਲਕਿ ਖੁੱਲਕੇ ਡਾਕਟਰ ਨਾਲ ਸਲਾਹ ਮਸਵਰਾ ਕਰਨਾ ਚਾਹੀਦਾ ਹੈ| ਉਦਾਸੀ ਦੀ ਬਿਮਾਰੀ ਬਹੁਤ ਆਮ ਹੈ| ਇਸੇ ਤਰ੍ਹਾਂ ਵਹਿਮ ਅਤੇ ੍ਹੱਕ ਦੇ ਖਿਆਲ ਮਨ ਵਿੱਚ
ਆਉਣਾ ਵੀ ਬਹੁਤ ਆਮ ਹਨ ਇਨ੍ਹਾਂ ਦਾ ਇਲਾਜ ਸੰਵਤ ਹੈ ਡਾ. ਸਰਾਂ ਨੇ ਦੱਸਿਆ ਕਿ ਨਸੇ. ਵਿੱਚ ਪੈਣ ਵਾਲੇ ਲੋਕਾਂ ਵਿੱਚ ਵੀ ਮਾਨਸਿਕ ਸਮਸਿਆਵਾਂ ਹੁੰਦੀਆਂ ਹਨ| ਇਸ ਲਈ ਡਾਕਟਰ ਕੋਲ ਜਾ ਕੇ ਖੁੱਲ ਕੇ ਆਪਣੀਆਂ ਮਨ ਦੀਆਂ ਪਰੇਸ.ਾਨੀਆਂ ਬਾਰੇ ਦਸ ਕੇ ਇਲਾਜ ਕਰਵਾਇਆ ਜਾਣਾ ਚਾਹੀਦਾ ਹੈ| ਇਸ ਮੌਕੇ ਪਹਿਲ ਸੋ.ਸ.ਲ ਵੈਲਫੇਅਰ ਸੋਸਾਇਟੀ ਵੱਲੋ ਇੰਦਰਪ੍ਰੀਤ ਸਿੰਘ, ਅਮਨਦੀਪ ਸਿੰਘ ਜੀਵਨ ਕੁਮਾਰ ਆਦਿ ਸਾ.ਮਲ ਹੋਏ| ਇਸ ਮੌਕੇ ਅਮਨਦੀਪ ਕੌਰ ਕੌਸ.ਲਰ ਗਗਨਦੀਪ ਕੌਰ ਲਖਵਿੰਦਰ ਸਿੰਘ ਡਾ. ਸੁਖਦੇਵ ਡੁਮੇਲੀ ਅਤੇ ਡਾ. ਨਵਜੋਤ ਸਰਾਂ ਸ.ਾਮਿਲ ਹੋਏ|