ਅਨਮੋਲ ਕਵਾਤਰਾ ਵੱਲੋਂ ਐੱਨਜੀਓ ਚਲਾਈ ਜਾ ਰਹੀ ਹੈ ਉਸ ਦਾ ਇੱਕ ਇਕਾਈ ਮਾਨਸਾ ਸਥਾਪਤ ਕੀਤਾ ਹੈ

0
44

ਦੋਸਤੋ ਇਹ ਵੀਰ ਜਹਾਂਗੀਰ ਖਾਨ ਜੋ ਭੀਖੀ ਤੋ ਹੈ. ਜਿਸ ਦੇ ਫੇਫੜਿਆਂ ਵਿਚ ਪਾਣੀ ਭਰ ਗਿਆ ਸੀ, ਅੱਜ ਅਨਮੋਲ ਕਵਾਤਰਾ ਐੱਨਜੀਓ ਮਾਨਸਾ ਅਤੇ ਭਿਖੀ ਤੋ ਮਨੋਜ ਕੁਮਾਰ ਸੰਜੇ ਕੁਮਾਰ ਨੇ ਇਸ ਵੀਰ ਦੀ 5500 ਰੁਪਏ ਦੇ ਮੱਦਦ ਕੀਤੀ. ਬਾਕੀ ਹੋਰ ਮੱਦਦ ਦਾ ਭਰੋਸਾ ਦਿੱਤਾ ਜੋ ਵੀਰ ਏਨਾਂ ਦੀ ਮੱਦਦ ਕਰਨੀ ਨੇ ਤਾਂ ਅਸੀਂ ਫਿਰ ਜਾਣਾ ਤਾਂ ਉਹ ਅਪਣੀ ਸੇਵਾ ਭੇਜ ਸਕਦੈ ਨੇ. (ਅਨਮੋਲ ਕਵਾਤਰਾ ਵੀਰ ਵੱਲੋਂ ਜੋ ਐੱਨਜੀਓ ਚਲਾਈ ਜਾ ਰਹੀ ਹੈ ਉਸ ਦਾ ਇੱਕ ਇਕਾਈ ਮਾਨਸਾ ਸਥਾਪਤ ਕੀਤੀ ਹੈ ਜੋ ਵੀਰ ਵੀ ਸਾਡੇ ਨਾਲ ਜੁੜ ਕੇ ਸਮਾਜ ਸੇਵਾ ਕਰਨਾ ਚਾਹੁੰਦੇ ਹਨ ਤਾਂ ਜ਼ਰੂਰ ਸੰਪਰਕ ਕਰੋ) 9876571551

NO COMMENTS